ਡਿਜੀਟਲ ਜੀਵਨਸ਼ੈਲੀ
-
4.1
400.7k ਸਮੀਖਿਆ -
1.0.364375698 ਵਰਜਨ
ਵਧੇਰੇ ਵਰਜਨ
ਆਪਣੀ ਜੀਵਨਸ਼ੈਲੀ ਵਿੱਚ ਸੁਧਾਰ ਕਰੋ ਅਤੇ ਹੋਰ ਅਸਾਨੀ ਨਾਲ ਡਿਸਕਨੈਕਟ ਕਰੋ
ਆਪਣੀਆਂ ਡਿਜੀਟਲ ਆਦਤਾਂ ਦੀ ਪੂਰੀ ਜਾਣਕਾਰੀ ਦੇਖੋ ਅਤੇ ਤੁਸੀਂ ਜਦੋਂ ਚਾਹੋ ਡਿਸਕਨੈਕਟ ਕਰੋ।
ਆਪਣੀਆਂ ਡਿਜੀਟਲ ਆਦਤਾਂ ਦੀ ਰੋਜ਼ਾਨਾ ਮੁਤਾਬਕ ਜਾਣਕਾਰੀ ਦੇਖੋ:
• ਤੁਸੀਂ ਵੱਖ-ਵੱਖ ਐਪਾਂ ਕਿੰਨੀ ਵਾਰ ਵਰਤਦੇ ਹੋ
• ਤੁਹਾਨੂੰ ਕਿੰਨੀਆਂ ਸੂਚਨਾਵਾਂ ਮਿਲਦੀਆਂ ਹਨ
• ਤੁਸੀਂ ਆਪਣਾ ਫ਼ੋਨ ਕਿੰਨੀ ਵਾਰ ਦੇਖਦੇ ਹੋ ਜਾਂ ਆਪਣਾ ਡੀਵਾਈਸ ਕਿੰਨੀ ਵਾਰ ਅਣਲਾਕ ਕਰਦੇ ਹੋ
ਤੁਸੀਂ ਜਦੋਂ ਚਾਹੋ ਡਿਸਕਨੈਕਟ ਕਰੋ:
• ਰੋਜ਼ਾਨਾ ਦੇ ਐਪ ਟਾਈਮਰਾਂ ਨਾਲ ਤੁਸੀਂ ਇਹ ਸੀਮਾ ਸੈੱਟ ਕਰ ਸਕਦੇ ਹੋ ਕਿ ਐਪਾਂ ਨੂੰ ਕਿੰਨਾ ਵਰਤਣਾ ਹੈ।
• ਬੈੱਡਟਾਈਮ ਮੋਡ ਤੁਹਾਡੀ ਸਕ੍ਰੀਨ ਨੂੰ 'ਗ੍ਰੇਸਕੇਲ' ਵਿੱਚ ਬਦਲਣ ਦਾ ਸਮਾਂ ਨਿਯਤ ਕਰਕੇ ਤੁਹਾਨੂੰ ਰਾਤ ਨੂੰ ਨੀਂਦ ਲੈਣਾ ਯਾਦ ਕਰਵਾਉਂਦਾ ਹੈ, ਜਦਕਿ ਰਾਤ ਨੂੰ ਚੰਗੀ ਨੀਂਦ ਲਈ 'ਪਰੇਸ਼ਾਨ ਨਾ ਕਰੋ' ਮੋਡ ਸੂਚਨਾਵਾਂ ਨੂੰ ਖਾਮੋਸ਼ ਕਰਦਾ ਹੈ।
• ਫੋਕਸ ਮੋਡ ਇੱਕ ਟੈਪ ਨਾਲ ਤੁਹਾਨੂੰ ਧਿਆਨ ਭਟਕਾਉਣ ਵਾਲੀਆਂ ਐਪਾਂ ਨੂੰ ਰੋਕਣ ਦਿੰਦਾ ਹੈ ਤਾਂ ਜੋ ਤੁਸੀਂ ਆਪਣਾ ਸਮਾਂ ਬਿਹਤਰ ਤਰੀਕੇ ਨਾਲ ਇਕਾਗਰ ਕਰ ਸਕੋ। ਜਦੋਂ ਤੁਸੀਂ ਕੰਮ 'ਤੇ, ਸਕੂਲ 'ਚ ਜਾਂ ਘਰ ਵਿੱਚ ਹੋਵੋ, ਤਾਂ ਤੁਸੀਂ ਫੋਕਸ ਮੋਡ ਨੂੰ ਸਵੈਚਲਿਤ ਤੌਰ 'ਤੇ ਚਾਲੂ ਕਰਕੇ ਖਲਲ ਘੱਟ ਕਰਨ ਲਈ ਇੱਕ ਸਮਾਂ-ਸੂਚੀ ਸੈੱਟ ਕਰ ਸਕਦੇ ਹੋ।
ਸ਼ੁਰੂਆਤ ਕਰੋ:
• ਆਪਣੇ ਫ਼ੋਨ ਦੇ ਸੈਟਿੰਗਾਂ ਮੀਨੂ ਵਿੱਚ 'ਡਿਜੀਟਲ ਜੀਵਨਸ਼ੈਲੀ' ਵਿਕਲਪ ਲੱਭੋ
ਕੀ ਤੁਹਾਡਾ ਕੋਈ ਸਵਾਲ ਹੈ? ਮਦਦ ਕੇਂਦਰ ਦੇਖੋ: https://support.google.com/android/answer/9346420