:name ਆਈਕਾਨ

Signal - ਨਿੱਜੀ ਮਸੈਂਜਰ

Signal Foundation

ਪਰਦੇਦਾਰੀ ਨੂੰ "ਹੈਲੋ" ਕਹੋ।

Signal - ਨਿੱਜੀ ਮਸੈਂਜਰ ਸਕਰੀਨਸ਼ਾਟ 0 Signal - ਨਿੱਜੀ ਮਸੈਂਜਰ ਸਕਰੀਨਸ਼ਾਟ 1 Signal - ਨਿੱਜੀ ਮਸੈਂਜਰ ਸਕਰੀਨਸ਼ਾਟ 2 Signal - ਨਿੱਜੀ ਮਸੈਂਜਰ ਸਕਰੀਨਸ਼ਾਟ 3 Signal - ਨਿੱਜੀ ਮਸੈਂਜਰ ਸਕਰੀਨਸ਼ਾਟ 4
ਵੇਰਵਾ

ਲੱਖਾਂ ਲੋਕ ਦੁਨੀਆ ਵਿੱਚ ਕਿਤੇ ਵੀ ਮੁਫ਼ਤ ਅਤੇ ਝਟਪਟ ਸੰਪਰਕ ਕਰਨ ਲਈ ਹਰ ਰੋਜ਼ Signal ਦੀ ਵਰਤੋਂ ਕਰਦ ਹਨ। ਉੱਚ-ਵਾਸਤਵਿਕਤਾ ਵਾਲੇ ਸੁਨੇਹੇ ਭੇਜੋ ਅਤੇ ਪ੍ਰਾਪਤ ਕਰੋ, HD ਵੌਇਸ/ਵੀਡੀਓ ਕਾਲਾਂ ਕਰੋ, ਅਤੇ ਵਿਕਸਤ ਹੋ ਰਹੀਆਂ ਹੋਰ ਵੀ ਨਵੀਆਂ ਸੁਵਿਧਾਵਾਂ ਦੇਖੋ ਜੋ ਤੁਹਾਡੀ ਲੋਕਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਦੀਆਂ ਹਨ। Signal ਦੀ ਉੱਨਤ ਪਰਦੇਦਾਰੀ-ਸਲਾਮਤੀ ਟੈਕਨਾਲੋਜੀ ਹਮੇਸ਼ਾਂ ਸਮਰੱਥ ਰਹਿੰਦੀ ਹੈ, ਤਾਂ ਜੋ ਤੁਸੀਂ ਆਪਣੇ ਕਰੀਬੀ ਲੋਕਾਂ ਦੇ ਨਾਲ ਯਾਦਗਾਰ ਪਲ ਸਾਂਝੇ ਕਰਨ ਵੱਲ ਧਿਆਨ ਦੇ ਸਕੋ।

• ਕੁਝ ਵੀ ਕਹੋ – ਬਿਲਕੁਲ ਨਵੀਨਤਮ ਐਂਡ-ਟੂ-ਐਂਡ ਐਨਕ੍ਰਿਪਸ਼ਨ (ਓਪਨ ਸਰੋਸ Signal Protocol™ ਦੁਆਰਾ ਸੰਚਾਲਿਤ) ਤੁਹਾਡੀਆਂ ਵਾਰਤਾਲਾਪਾਂ ਨੂੰ ਸੁਰੱਖਿਅਤ ਰੱਖਦੀ ਹੈ। ਪਰਦੇਦਾਰੀ ਕੋਈ ਵਿਕਲਪਿਕ ਮੋਡ ਨਹੀਂ ਹੈ — Signal ਦੇ ਕੰਮ ਕਰਨ ਦਾ ਤਰੀਕਾ ਹੀ ਇਹੋ ਹੈ। ਹਰ ਸੁਨੇਹਾ, ਹਰ ਕਾਲ, ਹਰ ਵਾਰੀ।

• ਤੇਜ਼ ਹੋਵੋ – ਸੁਨੇਹੇ ਜਲਦੀ ਅਤੇ ਸਹੀ ਢੰਗ ਨਾਲ ਪਹੁੰਚ ਜਾਂਦੇ ਹਨ, ਭਾਵੇਂ ਨੈੱਟਵਰਕ ਹੌਲੀ ਹੀ ਕਿਉਂ ਨਾ ਹੋਵੇ। Signal ਨੂੰ ਸੰਭਵ ਸਭ ਤੋਂ ਵੱਧ ਪਾਬੰਦੀਆਂ ਵਾਲੇ ਮਾਹੌਲ ਵਿੱਚ ਚੱਲਣ ਲਈ ਅਨੁਕੂਲ ਬਣਾਇਆ ਗਿਆ ਹੈ।

• ਅਜ਼ਾਦ ਮਹਿਸੂਸ ਕਰੋ – Signal ਇੱਕ ਪੂਰੀ ਤਰ੍ਹਾਂ ਨਾਲ ਸੁਤੰਤਰ 501c3 ਗੈਰ-ਲਾਭਕਾਰੀ ਐਪ ਹੈ। ਇਸ ਦੀ ਡਿਵੈਲਪਮੈਂਟ ਦੇ ਲਈ ਸਮਰਥਨ ਤੁਹਾਡੇ ਵਰਗੇ ਵਰਤੋਂਕਾਰਾਂ ਵੱਲੋਂ ਮਿਲਦਾ ਹੈ। ਕੋਈ ਮਸ਼ਹੂਰੀਆਂ ਨਹੀਂ। ਕੋਈ ਟ੍ਰੈਕਰ ਨਹੀਂ। ਕੋਈ ਭੱਦਾ ਮਜ਼ਾਕ ਨਹੀਂ।

• ਆਪਣੇ ਅਸਲ ਰੂਪ ਵਿੱਚ ਰਹੋ – ਤੁਸੀਂ ਆਪਣੇ ਦੋਸਤਾਂ ਦੇ ਨਾਲ ਸੁਰੱਖਿਅਤ ਢੰਗ ਨਾਲ ਗੱਲਬਾਤ ਕਰਨ ਲਈ ਆਪਣੇ ਮੌਜੂਦਾ ਨੰਬਰ ਅਤੇ ਐਡਰੈਸ ਬੁਕ ਦੀ ਵਰਤੋਂ ਕਰ ਸਕਦੇ ਹੋ।

• ਗੱਲਾਂ ਮਾਰੋ – ਭਾਵੇਂ ਤੁਹਾਡੇ ਦੋਸਤ ਅਤੇ ਪਰਿਵਾਰ ਦੇ ਮੈਂਬਰ ਦੂਜੇ ਸ਼ਹਿਰ ਵਿੱਚ ਰਹਿੰਦੇ ਹੋਣ ਭਾਵੇਂ ਦੂਜੇ ਦੇਸ਼ ਵਿੱਚ, Signal ਦੀ ਬਿਹਤਰੀਨ ਆਡੀਓ ਅਤੇ ਵੀਡੀਓ ਕ੍ਵਾਲਿਟੀ ਉਹਨਾਂ ਨੂੰ ਤੁਹਾਡੇ ਕਰੀਬ ਹੋਣ ਦਾ ਅਹਿਸਾਸ ਕਰਾਏਗੀ।

• ਹਨੇਰੇ ਵਿੱਚ ਗੱਲਾਂ ਕਰਨਾ ਹੋਇਆ ਅਸਾਨ – ਜੇ ਤੁਸੀਂ ਰੋਸ਼ਨੀ ਨਹੀਂ ਦੇਖਣਾ ਚਾਹੁੰਦੇ ਤਾਂ ਡਾਰਕ ਥੀਮ ਚਾਲੂ ਕਰੋ।

• ਆਪਣੀ ਪਸੰਦ ਮੁਤਾਬਕ ਅਵਾਜ਼ਾਂ ਪਾਓ – ਹਰੇਕ ਸੰਪਰਕ ਲਈ ਕਸਟਮ ਚਿਤਾਵਨੀਆਂ ਚੁਣੋ, ਜਾਂ ਅਵਾਜ਼ਾਂ ਨੂੰ ਪੂਰੀ ਤਰ੍ਹਾਂ ਅਸਮਰੱਥ ਕਰ ਦਿਓ। Simon & Garfunkel ਨੇ 1964 ਵਿੱਚ ਖਮੋਸ਼ੀ ਬਾਰੇ ਇੱਕ ਮਸ਼ਹੂਰ ਗੀਤ ਲਿਖਿਆ ਸੀ, ਅਤੇ ਤੁਸੀਂ ਆਪਣੀ ਸੂਚਨਾ ਦੀ ਰਿੰਗਟੋਨ ਵਜੋਂ "ਕੋਈ ਨਹੀਂ" ਨੂੰ ਚੁਣ ਕੇ ਖਮੋਸ਼ੀ ਦੀ ਅਵਾਜ਼ ਦਾ ਅਨੁਭਵ ਕਰ ਸਕਦੇ ਹੋ।

• ਤਸਵੀਰਾਂ ਐਡਿਟ ਕਰੋ – ਤੁਹਾਡੀਆਂ ਭੇਜੀਆਂ ਜਾਣ ਵਾਲੀਆਂ ਤਸਵੀਰਾਂ 'ਤੇ ਕੁਝ ਵਾਹੁਣ, ਉਹਨਾਂ ਨੂੰ ਕਰੌਪ ਕਰਨ, ਅਤੇ ਪਲਟਣ ਲਈ ਬਿਲਟ-ਇਨ ਇਮੇਜ ਐਡਿਟਿੰਗ ਸੁਵਿਧਾਵਾਂ ਦੀ ਵਰਤੋਂ ਕਰੋ। ਇੱਥੋਂ ਤੱਕ ਕਿ ਇੱਕ ਟੈਕਸਟ ਟੂਲ ਵੀ ਦਿੱਤਾ ਗਿਆ ਹੈ ਤਾਂ ਜੋ ਤੁਸੀਂ ਆਪਣੀ ਪਹਿਲਾਂ ਤੋਂ ਵੀ ਵਧੀਆ ਤਸਵੀਰ 'ਤੇ 1,000 ਵਿੱਚ ਹੋਰ ਅੱਖਰ ਜੋੜ ਸਕੋ।


ਸਹਾਇਤਾ, ਸਵਾਲਾਂ, ਜਾਂ ਵਧੇਰੀ ਜਾਣਕਾਰੀ ਦੇ ਲਈ, ਕਿਰਪਾ ਇੱਥੇ ਜਾਓ:
https://support.signal.org

ਸੋਰਸ ਕੋਡ:
https://github.com/signalapp

ਸਾਰੇ ਨਵੀਨਤਮ ਅਪਡੇਟ ਅਤੇ ਘੋਸ਼ਣਾਵਾਂ ਪਾਉਣ ਲਈ ਸਾਨੂੰ ਟਵਿਟਰ (@signalapp) ਅਤੇ ਇੰਸਟਾਗ੍ਰਾਮ (@signal_app) 'ਤੇ ਫਾਲੋ ਕਰੋ।

ਜਾਣਕਾਰੀ
  • ਪੈਕੇਜ ਦਾ ਨਾਮ org.thoughtcrime.securesms
  • ਸ਼੍ਰੇਣੀ ਸੰਚਾਰ
  • ਨਵਾਂ ਵਰਜਨ 5.18.3
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Signal Foundation
  • ਜਰੂਰਤਾਂ Android 4.4+

ਪਿਛਲੇ ਵਰਜਨ
ਹੋਰ ਵੇਖੋ
Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.18.3 2021.07.25

Signal - ਨਿੱਜੀ ਮਸੈਂਜਰ

APK

63.7 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.17.3 2021.07.21

Signal - ਨਿੱਜੀ ਮਸੈਂਜਰ

APK

34.9 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.16.3 2021.07.15
3 ਰੂਪ

Signal - ਨਿੱਜੀ ਮਸੈਂਜਰ

APK

35.8 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.15.6 2021.07.01
3 ਰੂਪ

Signal - ਨਿੱਜੀ ਮਸੈਂਜਰ

APK

35.8 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.15.3 2021.06.26

Signal - ਨਿੱਜੀ ਮਸੈਂਜਰ

APK

63.3 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.15.2 2021.06.25

Signal - ਨਿੱਜੀ ਮਸੈਂਜਰ

APK

34.8 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.15.1 2021.06.22

Signal - ਨਿੱਜੀ ਮਸੈਂਜਰ

APK

63.2 MB • ਮੁਫਤ ਡਾ .ਨਲੋਡ

Signal - ਨਿੱਜੀ ਮਸੈਂਜਰ ਮੱਧਮ ਆਈਕਾਨ
5.14.5 2021.06.23

Signal - ਨਿੱਜੀ ਮਸੈਂਜਰ

APK

34.7 MB • ਮੁਫਤ ਡਾ .ਨਲੋਡ

ਸਮਾਨ ਐਪਸ