:name ਆਈਕਾਨ

ਮਾਪਿਆਂ ਲਈ Google Family Link

Google LLC

ਤੁਹਾਡੇ ਬੱਚੇ ਵੱਲੋਂ ਅਨੁਰੂਪ ਡੀਵਾਈਸਾਂ 'ਤੇ ਪੜਚੋਲ ਕਰਨ 'ਤੇ ਉਸਦੀ ਸਰਗਰਮੀ ਤੋਂ ਜਾਣੂੰ ਰਹੋ।

ਮਾਪਿਆਂ ਲਈ Google Family Link ਸਕਰੀਨਸ਼ਾਟ 0 ਮਾਪਿਆਂ ਲਈ Google Family Link ਸਕਰੀਨਸ਼ਾਟ 1 ਮਾਪਿਆਂ ਲਈ Google Family Link ਸਕਰੀਨਸ਼ਾਟ 2 ਮਾਪਿਆਂ ਲਈ Google Family Link ਸਕਰੀਨਸ਼ਾਟ 3 ਮਾਪਿਆਂ ਲਈ Google Family Link ਸਕਰੀਨਸ਼ਾਟ 4 ਮਾਪਿਆਂ ਲਈ Google Family Link ਸਕਰੀਨਸ਼ਾਟ 5 ਮਾਪਿਆਂ ਲਈ Google Family Link ਸਕਰੀਨਸ਼ਾਟ 6
ਵੇਰਵਾ

ਮਾਪਿਆਂ ਦੇ ਕੰਟਰੋਲਾਂ ਵਾਲੀ Google ਦੀ ਮੁਫ਼ਤ Family Link ਐਪ ਵਰਤ ਕੇ ਦੇਖੋ। ਭਾਵੇਂ ਤੁਹਾਡੇ ਬੱਚੇ ਛੋਟੇ ਜਾਂ ਅਲ੍ਹੱੜ ਹੋਣ, Family Link ਐਪ ਤੁਹਾਨੂੰ ਆਪਣੇ ਖੁਦ ਦੇ ਡੀਵਾਈਸ ਨਾਲ ਦੂਰ-ਦੁਰਾਡੇ ਤੋਂ ਉਹ ਬੁਨਿਆਦੀ ਡਿਜੀਟਲ ਨਿਯਮ ਸੈੱਟ ਕਰਨ ਦਿੰਦੀ ਹੈ, ਜਿਨ੍ਹਾਂ ਨਾਲ ਉਹਨਾਂ ਨੂੰ ਸਿੱਖਣ, ਖੇਡਣ ਅਤੇ ਆਨਲਾਈਨ ਪੜਚੋਲ ਕਰਨ ਵਿੱਚ ਮਦਦ ਮਿਲਦੀ ਹੈ। 13 ਸਾਲ (ਜਾਂ ਤੁਹਾਡੇ ਦੇਸ਼ ਵਿੱਚ ਸਹਿਮਤੀ ਦੇਣ ਲਈ ਲਾਗੂ ਹੋਣ ਵਾਲੀ ਉਮਰ), ਤੋਂ ਘੱਟ ਉਮਰ ਦੇ ਬੱਚਿਆਂ ਲਈ, Family Link ਵੱਲੋਂ ਤੁਹਾਨੂੰ ਆਪਣੇ ਬੱਚੇ ਲਈ ਆਪਣੇ ਖਾਤੇ ਵਰਗਾ ਇੱਕ Google ਖਾਤਾ ਬਣਾਉਣ ਦਿੱਤਾ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ Google ਸੇਵਾਵਾਂ ਤੱਕ ਪਹੁੰਚ ਹੁੰਦੀ ਹੈ।


Family Link ਦੇ ਮਾਪਿਆਂ ਦੇ ਕੰਟਰੋਲ ਨਾਲ, ਤੁਸੀਂ ਇਹ ਕਰ ਸਕਦੇ ਹੋ:

ਚੰਗੀ ਸਮੱਗਰੀ ਲਈ ਉਹਨਾਂ ਦੀ ਰਹਿਨੁਮਾਈ ਕਰੋ

• ਉਹਨਾਂ ਦੀ ਸਰਗਰਮੀ ਦੇਖੋ - ਸਾਰੇ ਸਕ੍ਰੀਨ ਸਮੇਂ ਇੱਕੋ ਜਿਹੇ ਨਹੀਂ ਹਨ। ਆਪਣੇ ਬੱਚੇ ਨੂੰ ਸਰਗਰਮੀ ਰਿਪੋਰਟਾਂ ਰਾਹੀਂ ਉਸ ਦੇ Android ਡੀਵਾਈਸ ਦੀ ਵਰਤੋਂ ਬਾਰੇ ਚੰਗੇ ਫ਼ੈਸਲੇ ਲੈਣ ਵਿੱਚ ਮਦਦ ਕਰੋ, ਜੋ ਤੁਹਾਡੇ ਬੱਚੇ ਵੱਲੋਂ ਉਸ ਦੀਆਂ ਮਨਪਸੰਦ ਐਪਾਂ ਵਰਤਣ ਵਿੱਚ ਗੁਜ਼ਾਰੇ ਸਮੇਂ ਨੂੰ ਦਿਖਾਉਂਦੀਆਂ ਹਨ। ਤੁਸੀਂ ਰੋਜ਼ਾਨਾ, ਹਫ਼ਤਾਵਾਰੀ ਜਾਂ ਮਹੀਨਾਵਾਰ ਰਿਪੋਰਟਾਂ ਦੇਖ ਸਕਦੇ ਹੋ।
• ਉਹਨਾਂ ਦੀਆਂ ਐਪਾਂ ਦਾ ਪ੍ਰਬੰਧਨ ਕਰੋ - ਸੁਵਿਧਾਜਨਕ ਸੂਚਨਾਵਾਂ ਰਾਹੀਂ ਤੁਸੀਂ ਉਹਨਾਂ ਐਪਾਂ ਨੂੰ ਮਨਜ਼ੂਰ ਜਾਂ ਬਲਾਕ ਕਰ ਸਕਦੇ ਹੋ ਜੋ ਤੁਹਾਡਾ ਬੱਚਾ 'Google Play ਸਟੋਰ' ਤੋਂ ਡਾਊਨਲੋਡ ਕਰਨਾ ਚਾਹੁੰਦਾ ਹੈ। ਤੁਸੀਂ ਐਪ-ਅੰਦਰ ਖਰੀਦਾਂ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਆਪਣੇ ਖੁਦ ਦੇ ਡੀਵਾਈਸ ਨਾਲ ਦੂਰ-ਦੁਰਾਡੇ ਤੋਂ ਉਹਨਾਂ ਦੇ ਡੀਵਾਈਸ 'ਤੇ ਕੁਝ ਖਾਸ ਐਪਾਂ ਨੂੰ ਲੁਕਾ ਵੀ ਸਕਦੇ ਹੋ।
• ਉਹਨਾਂ ਦੀ ਉਤਸੁਕਤਾ ਨੂੰ ਹੁਲਾਰਾ ਦਿਓ - ਇਹ ਪਤਾ ਕਰਨਾ ਔਖਾ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਲਈ ਕਿਹੜੀਆਂ ਐਪਾਂ ਸਹੀ ਹਨ, ਇਸ ਕਰਕੇ Family Link ਤੁਹਾਨੂੰ Android 'ਤੇ ਅਧਿਆਪਕਾਂ ਦੀਆਂ ਉਹਨਾਂ ਸਿਫ਼ਾਰਸ਼ੀ ਐਪਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੂੰ ਤੁਸੀਂ ਸਿੱਧੇ ਉਹਨਾਂ ਦੇ ਡੀਵਾਈਸ ਵਿੱਚ ਸ਼ਾਮਲ ਕਰ ਸਕਦੇ ਹੋ।


ਸਕ੍ਰੀਨ ਸਮੇਂ 'ਤੇ ਨਜ਼ਰ ਰੱਖੋ

• ਸੀਮਾਵਾਂ ਸੈੱਟ ਕਰੋ - ਤੁਹਾਡੇ ਬੱਚੇ ਲਈ ਸਕ੍ਰੀਨ ਸਮੇਂ ਦੀ ਸਹੀ ਮਿਆਦ ਬਾਰੇ ਫ਼ੈਸਲਾ ਲੈਣਾ ਤੁਹਾਡੇ 'ਤੇ ਹੈ। Family Link ਰਾਹੀਂ ਤੁਸੀਂ ਉਹਨਾਂ ਦੇ ਨਿਗਰਾਨੀ ਵਾਲੇ ਡੀਵਾਈਸਾਂ 'ਤੇ ਸਮਾਂ ਸੀਮਾਵਾਂ ਅਤੇ ਸੌਣ ਦੇ ਸਮੇਂ ਨੂੰ ਸੈੱਟ ਕਰ ਸਕਦੇ ਹੋ, ਤਾਂ ਜੋ ਤੁਸੀਂ ਇੱਕ ਚੰਗਾ ਸੰਤੁਲਨ ਲੱਭਣ ਵਿੱਚ ਉਹਨਾਂ ਦੀ ਮਦਦ ਕਰ ਸਕੋ।
• ਉਹਨਾਂ ਦਾ ਡੀਵਾਈਸ ਲਾਕ ਕਰੋ - ਥੋੜ੍ਹੀ ਦੇਰ ਆਰਾਮ ਕਰਨ ਦਾ ਸਮਾਂ ਹੋਣ 'ਤੇ ਤੁਸੀਂ ਦੂਰ-ਦੁਰਾਡੇ ਤੋਂ ਡੀਵਾਈਸ ਲਾਕ ਕਰ ਸਕਦੇ ਹੋ, ਭਾਵੇਂ ਇਹ ਬਾਹਰ ਖੇਡਣ, ਰਾਤ ਦਾ ਖਾਣਾ ਖਾਣ ਜਾਂ ਇਕੱਠੇ ਸਮਾਂ ਗੁਜ਼ਾਰਨ ਦਾ ਸਮਾਂ ਹੋਵੇ।


ਦੇਖੋ ਕਿ ਉਹ ਕਿੱਥੇ ਹਨ

• ਆਲੇ-ਦੁਆਲੇ ਘੁੰਮਦੇ ਬੱਚੇ ਨੂੰ ਲੱਭਣ ਵਿੱਚ ਮਦਦ ਮਿਲਦੀ ਹੈ। ਜਦੋਂ ਤੱਕ ਉਸਦੇ ਕੋਲ Android ਡੀਵਾਈਸ ਹੈ, ਤੁਸੀਂ Family Link ਦੀ ਵਰਤੋਂ ਨਾਲ ਉਸਨੂੰ ਲੱਭ ਸਕਦੇ ਹੋ।


ਮਹੱਤਵਪੂਰਨ ਜਾਣਕਾਰੀ

• Family Link ਦੇ ਟੂਲ ਤੁਹਾਡੇ ਬੱਚੇ ਦੇ ਡੀਵਾਈਸ 'ਤੇ ਨਿਰਭਰ ਹੁੰਦੇ ਹਨ। families.google.com/familylink/setup
'ਤੇ ਅਨੁਰੂਪ ਡੀਵਾਈਸਾਂ ਦੀ ਇੱਕ ਸੂਚੀ ਦੇਖੋ
• ਜਦੋਂ Family Link Google Play ਤੋਂ ਤੁਹਾਡੇ ਬੱਚੇ ਦੀਆਂ ਖਰੀਦਾਂ ਅਤੇ ਡਾਊਨਲੋਡ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੀ ਹੈ, ਤਾਂ ਉਸਨੂੰ ਐਪ ਅੱਪਡੇਟ ਸਥਾਪਤ ਕਰਨ (ਉਹਨਾਂ ਅੱਪਡੇਟਾਂ ਸਮੇਤ ਜੋ ਇਜਾਜ਼ਤਾਂ ਦਾ ਵਿਸਤਾਰ ਕਰਦੇ ਹਨ) ਲਈ ਮਨਜ਼ੂਰੀ ਦੀ ਲੋੜ ਨਹੀਂ, ਉਹ ਐਪਾਂ ਜੋ ਪਹਿਲਾਂ ਮਨਜ਼ੂਰ ਹੋ ਗਈਆਂ ਹਨ ਜਾਂ ਉਹ ਐਪਾਂ ਜੋ 'ਪਰਿਵਾਰ ਲਾਇਬ੍ਰੇਰੀ' ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਮਾਪਿਆਂ ਨੂੰ ਨਿਯਮਿਤ ਤੌਰ 'ਤੇ ਆਪਣੇ ਬੱਚੇ ਵੱਲੋਂ ਸਥਾਪਤ ਕੀਤੀਆਂ ਐਪਾਂ ਅਤੇ Family Link ਵਿੱਚ ਐਪ ਇਜਾਜ਼ਤਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ।
• ਤੁਹਾਨੂੰ ਬੱਚੇ ਦੇ ਨਿਗਰਾਨੀ ਵਾਲੇ ਡੀਵਾਈਸ ਅਤੇ ਜੋ ਐਪਾਂ ਤੁਸੀਂ ਨਹੀਂ ਚਾਹੁੰਦੇ ਕਿ ਉਹ ਵਰਤਣ ਉਹਨਾਂ ਐਪਾਂ ਨੂੰ ਬੰਦ ਕਰਨ ਲਈ ਧਿਆਨ ਨਾਲ ਸਮੀਖਿਆ ਕਰਨੀ ਚਾਹੀਦੀ ਹੈ। ਨੋਟ ਕਰੋ ਕਿ ਤੁਸੀਂ ਪਹਿਲਾਂ ਤੋਂ ਸਥਾਪਤ ਕੁਝ ਐਪਾਂ ਨੂੰ ਬੰਦ ਨਹੀਂ ਕਰ ਸਕਦੇ।
• ਆਪਣੇ ਬੱਚੇ ਜਾਂ ਅਲ੍ਹੱੜ ਦੇ ਡੀਵਾਈਸ ਦਾ ਟਿਕਾਣਾ ਦੇਖਣ ਲਈ, ਡੀਵਾਈਸ ਚਾਲੂ ਹੋਣਾ, ਹਾਲ ਹੀ ਵਿੱਚ ਕਿਰਿਆਸ਼ੀਲ ਹੋਣਾ ਅਤੇ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।
• ਅਧਿਆਪਕਾਂ ਵੱਲੋਂ ਸਿਫ਼ਾਰਸ਼ ਕੀਤੀਆਂ ਐਪਾਂ ਸਿਰਫ਼ Android ਡੀਵਾਈਸਾਂ 'ਤੇ ਅਮਰੀਕਾ ਦੇ ਕੁਝ ਖਾਸ ਉਮਰਾਂ ਦੇ ਬੱਚਿਆਂ ਦੇ ਮਾਪਿਆਂ ਲਈ ਹੀ ਉਪਲਬਧ ਹਨ।
• ਜਦਕਿ Family Link ਤੁਹਾਡੇ ਬੱਚੇ ਦੇ ਆਨਲਾਈਨ ਅਨੁਭਵ ਦਾ ਪ੍ਰਬੰਧਨ ਕਰਨ ਲਈ ਟੂਲ ਮੁਹੱਈਆ ਕਰਦਾ ਹੈ, ਇਹ ਇੰਟਰਨੈੱਟ ਨੂੰ ਸੁਰੱਖਿਅਤ ਨਹੀਂ ਬਣਾਉਂਦਾ ਹੈ। ਇਸਦੀ ਬਜਾਏ, ਇਸਦਾ ਇਰਾਦਾ ਮਾਤਾ-ਪਿਤਾ ਨੂੰ ਇਹ ਚੁਣਨ ਦੇਣਾ ਕਿ ਉਹਨਾਂ ਦੇ ਬੱਚੇ ਇੰਟਰਨੈੱਟ ਕਿਵੇਂ ਵਰਤਣ ਅਤੇ ਇੰਟਰਨੈੱਟ ਵਰਤਣ ਸੰਬੰਧੀ ਵਾਰਤਾਲਾਪ ਨੂੰ ਉਤਸ਼ਾਹਿਤ ਕਰਨਾ ਹੈ।

ਜਾਣਕਾਰੀ
  • ਪੈਕੇਜ ਦਾ ਨਾਮ com.google.android.apps.kids.familylink
  • ਸ਼੍ਰੇਣੀ ਔਜ਼ਾਰ
  • ਨਵਾਂ ਵਰਜਨ 1.79.0.H.380864836
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Google LLC
  • ਜਰੂਰਤਾਂ Android 5.0+

ਪਿਛਲੇ ਵਰਜਨ
ਹੋਰ ਵੇਖੋ
ਮਾਪਿਆਂ ਲਈ Google Family Link ਮੱਧਮ ਆਈਕਾਨ
1.79.0.H.380864836 2021.07.16

ਮਾਪਿਆਂ ਲਈ Google Family Link

APK

58.9 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.77.0.F.376877401 2021.06.04

ਮਾਪਿਆਂ ਲਈ Google Family Link

APK

58.8 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.76.0.E.369500439 2021.05.15
2 ਰੂਪ

ਮਾਪਿਆਂ ਲਈ Google Family Link

APK

17.5 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.75.0.D.369554278 2021.05.07

ਮਾਪਿਆਂ ਲਈ Google Family Link

APK

26.9 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.75.0.D.365854744 2021.04.16

ਮਾਪਿਆਂ ਲਈ Google Family Link

APK

31 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.74.0.C.366340266 2021.04.20

ਮਾਪਿਆਂ ਲਈ Google Family Link

APK

17.2 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.74.0.C.362618048 2021.03.29

ਮਾਪਿਆਂ ਲਈ Google Family Link

APK

26.6 MB • ਮੁਫਤ ਡਾ .ਨਲੋਡ

ਮਾਪਿਆਂ ਲਈ Google Family Link ਮੱਧਮ ਆਈਕਾਨ
1.73.0.B.361879682 2021.03.28

ਮਾਪਿਆਂ ਲਈ Google Family Link

APK

26.1 MB • ਮੁਫਤ ਡਾ .ਨਲੋਡ

ਸਮਾਨ ਐਪਸ