Android ਡੀਵਾਈਸ ਨੀਤੀ
-
3.7
14.2k ਸਮੀਖਿਆ -
15.35.09.v41 ਵਰਜਨ
ਵਧੇਰੇ ਵਰਜਨ
ਆਪਣੀ ਸੰਸਥਾ ਦੀਆਂ ਐਪਾਂ ਅਤੇ ਸਰੋਤਾਂ 'ਤੇ ਪਹੁੰਚ ਕਰਨ ਲਈ Android ਡੀਵਾਈਸ ਨੀਤੀ ਵਰਤੋ
Android Device Policy ਐਪ ਤੁਹਾਡੀ ਸੰਸਥਾ ਦਾ ਡਾਟਾ ਸੁਰੱਖਿਅਤ ਰੱਖਣ ਵਿੱਚ ਤੁਹਾਡੇ ਆਈ.ਟੀ. ਪ੍ਰਸ਼ਾਸਕ ਦੀ ਮਦਦ ਕਰਦੀ ਹੈ। ਤੁਹਾਡਾ ਪ੍ਰਸ਼ਾਸਕ ਸੁਰੱਖਿਆ ਨੀਤੀਆਂ ਅਤੇ ਸੈਟਿੰਗਾਂ ਦਾ ਪ੍ਰਬੰਧਨ ਕਰਨ ਲਈ ਇਹ ਐਪ ਵਰਤ ਸਕਦਾ ਹੈ। ਡੈਮੋ ਕੋਡ ਸਿਰਜਣ ਲਈ Android Management Experience (https://enterprise.google.com/android/experience) ਵਰਤੋ।
Android Device Policy ਪੇਸ਼ਕਸ਼ਾਂ:
• ਆਸਾਨ ਦਾਖਲਾ
• ਪ੍ਰਬੰਧਿਤ Google Play ਤੱਕ ਪਹੁੰਚ
• ਈਮੇਲ ਅਤੇ ਕਾਰਜ-ਸਥਾਨ ਸਰੋਤਾਂ ਤੱਕ ਪਹੁੰਚ
ਵਿਕਾਸਕਾਰ, Android Device Policy ਨਾਲ ਡੀਵਾਈਸਾਂ ਦਾ ਪ੍ਰਬੰਧਨ ਕਰਨ ਲਈ Android Management API (https://g.co/dev/androidmanagement) ਦੀ ਵਰਤੋੋਂ ਕਰਦੇ ਹਨ।
ਇਜਾਜ਼ਤਾਂ ਦਾ ਨੋਟਿਸ
• ਕੈਮਰਾ: ਵਿਕਲਪਿਕ ਤੌਰ 'ਤੇ ਐਂਟਰਪ੍ਰਾਈਜ਼ ਦਾਖਲੇ ਲਈ QR ਕੋਡ ਸਕੈਨ ਵਰਤਿਆ ਜਾਂਦਾ ਹੈ
• ਸੰਪਰਕ: ਤੁਹਾਡਾ ਕਾਰਜ ਖਾਤਾ ਡੀਵਾਈਸ 'ਤੇ ਸ਼ਾਮਲ ਕਰਨ ਲਈ ਵਰਤਿਆ ਜਾਂਦਾ ਹੈ, ਪ੍ਰਬੰਧਿਤ Google Play ਤੱਕ ਪਹੁੰਚ ਲਈ ਲੋੜੀਂਦਾ ਹੈ
• ਫ਼ੋਨ: ਡੀਵਾਈਸ ਰਜਿਸਟਰ ਕਰਨ, ਡੀਵਾਈਸ ਪਛਾਣਕਰਤਾ ਦੀ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਰਿਪੋਰਟ ਕਰਨ ਲਈ ਵਰਤੋ ਕੀਤੀ ਜਾਂਦੀ ਹੈ
• ਟਿਕਾਣਾ: ਉਪਲਬਧ ਵਾਈ-ਫਾਈ ਨੈੱਟਵਰਕਾਂ ਬਾਰੇ ਪੁੱਛਗਿੱਛ, ਆਈ.ਟੀ. ਨੀਤੀ ਅਤੇ ਜੇ ਮੌਜੂਦਾ ਸੰਰੂਪਣ ਕੰਮ ਨਹੀਂ ਕਰ ਰਿਹਾ ਤਾਂ ਨਵੇਂ ਨੈੱਟਵਰਕ ਦੀ ਪੇਸ਼ਕਸ਼ ਲਈ ਵਰਤੋਂ ਕੀਤੀ ਜਾਂਦੀ ਹੈ
ਤੁਸੀਂ ਵਿਕਲਪਿਕ ਇਜਾਜ਼ਤ ਦੀ ਬੇਨਤੀ ਤੋਂ ਹਟਣ ਦੀ ਚੋਣ ਕਰ ਸਕਦੇ ਹੋ ਅਤੇ ਹਾਲੇ ਵੀ ਐਪ ਵਰਤ ਸਕਦੇ ਹੋ।