Messages
-
4.2
594.8k ਸਮੀਖਿਆ -
8.4.037 (Upas_RC08.phone_dynamic) ਵਰਜਨ
ਵਧੇਰੇ ਵਰਜਨ
Google ਵੱਲੋਂ ਸਰਲ, ਲਾਭਕਾਰੀ ਸੁਨੇਹੇ ਭੇਜਣ ਵਾਲੀ ਐਪ
ਪੇਸ਼ ਕਰਦੇ ਹਾਂ Messages, ਲਿਖਤ ਸੁਨੇਹੇ ਭੇਜਣ (SMS, MMS) ਅਤੇ ਚੈਟ (RCS) ਕਰਨ ਲਈ Google ਦੀ ਅਧਿਕਾਰਤ ਐਪ। ਲਿਖਤ ਸੁਨੇਹੇ ਭੇਜਣ ਦੀ ਭਰੋਸੇਯੋਗਤਾ ਅਤੇ ਭਰਪੂਰ ਚੈਟ ਵਿਸ਼ੇਸ਼ਤਾਵਾਂ ਨਾਲ ਕਿਸੇ ਨੂੰ ਵੀ ਮੋਬਾਈਲ ਜਾਂ ਡੈਸਕਟਾਪ ਤੋਂ ਸੁਨੇਹਾ ਭੇਜੋ। ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿੱਚ ਰਹੋ, ਗਰੁੱਪ ਲਿਖਤੀ ਸੁਨੇਹਾ ਭੇਜੋ ਅਤੇ ਆਪਣੀਆਂ ਮਨਪਸੰਦ ਤਸਵੀਰਾਂ, GIF, ਇਮੋਜੀ, ਸਟਿੱਕਰ, ਵੀਡੀਓ ਅਤੇ ਆਡੀਓ ਸੁਨੇਹੇ ਸਾਂਝੇ ਕਰੋ।
ਸਾਫ਼, ਅਨੁਭਵੀ ਅਤੇ ਸਹਿਜ ਡਿਜ਼ਾਈਨ
ਤਤਕਾਲ ਸੂਚਨਾਵਾਂ, ਚੁਸਤ ਜਵਾਬ ਅਤੇ ਇੱਕ ਬਿਲਕੁਲ ਨਵਾਂ ਡਿਜ਼ਾਈਨ ਸੰਚਾਰ ਨੂੰ ਵਧੇਰੇ ਤੇਜ਼ ਅਤੇ ਹੋਰ ਮਜ਼ੇਦਾਰ ਬਣਾਉਂਦਾ ਹੈ। ਗੂੜ੍ਹੇ ਮੋਡ ਨਾਲ, ਤੁਸੀਂ ਹਲਕੀ-ਰੋਸ਼ਨੀ ਦੀ ਸਥਿਤੀ ਵਿੱਚ ਸੁਵਿਧਾਜਨਕ ਤੌਰ 'ਤੇ Messages ਐਪ ਨੂੰ ਵਰਤ ਸਕਦੇ ਹੋ।
ਆਸਾਨ ਸਾਂਝਾਕਰਨ
ਸਿੱਧੇ ਐਪ ਤੋਂ ਹੀ ਤਸਵੀਰਾਂ ਖਿੱਚੋ ਅਤੇ ਵੀਡੀਓ ਬਣਾਓ ਜਾਂ ਚੁਣੋ ਅਤੇ ਆਸਾਨੀ ਨਾਲ ਨੂੰ ਸਾਂਝਾ ਕਰੋ। ਇੱਥੋਂ ਤੱਕ ਕਿ ਤੁਸੀਂ ਆਪਣੇ ਸੰਪਰਕਾਂ ਨੂੰ ਆਡੀਓ ਸੁਨੇਹੇ ਵੀ ਭੇਜ ਸਕਦੇ ਹੋ।
ਵਿਸ਼ੇਸ਼ਤਾਵਾਂ ਨਾਲ ਭਰਪੂਰ ਗੱਲਾਂਬਾਤਾਂ
ਆਡੀਓ ਸੁਨੇਹੇ, ਇਮੋਜੀ, ਸਟਿੱਕਰ ਜਾਂ ਆਪਣੀ ਟਿਕਾਣਾ ਜਾਣਕਾਰੀ ਭੇਜੋ। ਤੁਸੀਂ Google Pay ਨਾਲ ਭੁਗਤਾਨ ਭੇਜ ਅਤੇ ਪ੍ਰਾਪਤ ਵੀ ਕਰ ਸਕਦੇ ਹੋ।
ਸ਼ਕਤੀਸ਼ਾਲੀ ਖੋਜ
ਹੁਣ ਤੁਸੀਂ ਆਪਣੀਆਂ ਗੱਲਾਬਾਤਾਂ ਵਿੱਚ ਸਾਂਝੀ ਕੀਤੀ ਹੋਰ ਸਮੱਗਰੀ ਲੱਭ ਸਕਦੇ ਹੋ: ਖੋਜ ਪ੍ਰਤੀਕ 'ਤੇ ਟੈਪ ਕਰੋ ਅਤੇ ਆਪਣਾ ਸੁਨੇਹੇ ਭੇਜਣ ਦਾ ਇਤਿਹਾਸ ਦੇਖਣ ਅਤੇ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਸਾਰੀਆਂ ਫ਼ੋਟੋ, ਵੀਡੀਓ, ਪਤੇ ਜਾਂ ਲਿੰਕ ਦੇਖਣ ਵਾਸਤੇ ਕੋਈ ਖਾਸ ਸੰਪਰਕ ਚੁਣੋ।
ਚੈਟ ਵਿਸ਼ੇਸ਼ਤਾਵਾਂ (RCS)
ਸਮਰਥਿਤ ਕੈਰੀਅਰਾਂ 'ਤੇ, ਤੁਸੀਂ ਵਾਈ-ਫਾਈ ਜਾਂ ਆਪਣੇ ਡਾਟਾ ਨੈੱਟਵਰਕ ਰਾਹੀਂ ਸੁਨੇਹੇ ਭੇਜ ਅਤੇ ਪ੍ਰਾਪਤ ਕਰ ਸਕਦੇ ਹੋ, ਇਹ ਦੇਖ ਸਕਦੇ ਹੋ ਕਿ ਤੁਹਾਡੇ ਦੋਸਤਾਂ ਨੇ ਕਦੋਂ ਕੋਈ ਸੁਨੇਹਾ ਟਾਈਪ ਕੀਤਾ ਜਾਂ ਤੁਹਾਡਾ ਸੁਨੇਹਾ ਕਦੋਂ ਪੜ੍ਹਿਆ ਹੈ, ਬਿਹਤਰੀਨ ਕੁਆਲਿਟੀ ਵਿੱਚ ਚਿੱਤਰ ਅਤੇ ਵੀਡੀਓ ਸਾਂਝੇ ਕਰੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।
Messages ਐਪ Android™ 5.0 Lollipop ਅਤੇ ਇਸ ਤੋਂ ਬਾਅਦ ਦੇ ਵਰਜਨਾਂ 'ਤੇ ਚੱਲ ਰਹੇ ਡੀਵਾਈਸਾਂ ਲਈ ਸਮਰਥਿਤ ਹੈ।