:name ਆਈਕਾਨ

ਸ਼ੁਰੂਆਤੀਆਂ ਲਈ ਅੰਗਰੇਜ਼ੀ

Mobiteach LLC

ਸ਼ੁਰੂਆਤੀਆਂ ਲਈ ਅੰਗਰੇਜ਼ੀ। ਸ਼ਬਦ ਅਤੇ ਗੱਲਾਂ ਸੁਣੋ, ਬੋਲੋ, ਪੜੋ ਅਤੇ ਲਿਖੋ।

ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 0 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 1 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 2 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 3 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 4 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 5 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 6 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 7 ਸ਼ੁਰੂਆਤੀਆਂ ਲਈ ਅੰਗਰੇਜ਼ੀ ਸਕਰੀਨਸ਼ਾਟ 8
ਵੇਰਵਾ

ਸ਼ੁਰੂਆਤੀਆਂ ਲਈ ਅੰਗਰੇਜ਼ੀ ਐਪਲੀਕੇਸ਼ਨ ਨਾਲ ਅੰਗਰੇਜ਼ੀ ਸ਼ਬਦ ਅਤੇ ਗੱਲਾਂ ਸਿੱਖੋ।

ਸਤ ਸ੍ਰੀ ਅਕਾਲ! ਕੀ ਤੁਸੀਂ ਉਹਨਾਂ ਲਈ ਅੰਗਰੇਜ਼ੀ ਦੇ ਸਿੱਖਿਅਕ ਦੀ ਤਲਾਸ਼ ਕਰ ਰਹੇ ਹੋ, ਜੋ ਅੰਗਰੇਜ਼ੀ ਬੋਲਣ ਦੀ ਮੁੱਢਲੀ ਜਾਣਕਾਰੀ ਛੇਤੀ ਅਤੇ ਮੁਫਤ ਵਿੱਚ ਲੈਣਾ ਚਾਹੁੰਦੇ ਹਨ? ਤੁਸੀਂ ਲੱਭ ਲਿਆ!

ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਅਜ਼ਾਦੀ ਨਾਲ ਅੰਗਰੇਜ਼ੀ ਸ਼ਬਦ ਅਤੇ ਗੱਲਾਂ ਸਿੱਖਣ ਦੇ 48 ਵਿਸ਼ਿਆਂ ਵਿੱਚੋਂ ਕਿਸੇ ਨੂੰ ਵੀ ਚੁਣ ਸਕਦੇ ਹੋ?
- ਨਸਮਕਾਰ/ਅਲਵਿਦਾ
- ਅੰਕ
- ਪੜਨਾਂਵ
- ਪਰਿਵਾਰ ਅਤੇ ਦੋਸਤ
- ਕਲੰਡਰ ਅਤੇ ਸਮਾਂ
- ਛੁੱਟੀਆਂ
- ਉਮਰ ਅਤੇ ਜੀਵਨ ਦੇ ਪੜਾਅ
- ਬੱਚੇ ਅਤੇ ਸੰਤਾਨਾਂ
- ਖਿਡੋਣੇ
- ਸਰੀਰ ਦੇ ਹਿੱਸੇ
- ਰੰਗ
- ਸੰਵੇਦਨਾਵਾਂ
- ਲੋਕਾਂ ਦਾ ਵੇਰਵਾ
- ਭਾਵਨਾਵਾਂ
- ਕੱਪੜੇ
- ਜੁੱਤੇ ਅਤੇ ਸਹਾਇਕ ਉਪਕਰਨ
- ਆਦਤਾਂ ਅਤੇ ਦਿਲਚਸਪੀਆਂ
- ਖੇਡ
- ਸਕੂਲ
- ਪੜਾਈ
- ਕਿੱਤੇ
- ਕੰਪਿਉਟਰ
- ਸਾਡੇ ਆਲੇ ਦੁਆਲੇ ਦਾ ਜਗਤ
- ਘਰ
- ਲਾਗ ਅਤੇ ਵਿਸ਼ੇਸ਼ਣ
- ਬੈੱਡਰੂਮ
- ਬਾਥਰੂਮ
- ਰਸੋਈ
- ਘਰ ਦੇ ਕੰਮ
- ਸਬਜੀਆਂ
- ਫੱਲ ਅਤੇ ਬੇਰੀਆਂ
- ਭੋਜਣ ਅਤੇ ਤਰਲ
- ਖਾਣਾ ਬਣਾਉਣਾ
- ਮੌਸਮ
- ਸ਼ਹਿਰ ਅਤੇ ਦੇਸ਼
- ਪਿੰਡ
- ਆਵਾਜਾਈ
- ਦੁਕਾਨਾਂ ਅਤੇ ਖਰੀਦਦਾਰੀ
- ਸਮਾਜਿਕ ਜਿੰਦਗੀ
- ਮੁਫ਼ਤ ਸਮਾਂ
- ਕਿਤਾਬਾਂ ਅਤੇ ਕਲਾ
- ਸੰਗੀਤ
- ਸਿਨੇਮਾ ਅਤੇ ਥੇਟਰ
- ਮੀਡੀਆ
- ਯਾਤਰਾ
- ਕੁਦਰਨ ਅਤੇ ਵਾਤਾਵਰਨ
- ਇਤਿਹਾਸ ਅਤੇ ਰਾਜਨੀਤੀ
- ਸਿਹਤ ਅਤੇ ਬਿਮਾਰੀ

ਕੀ ਤੁਸੀਂ 20 ਮਿੰਟ ਦੇ ਪਾਠ ਉੱਤੇ ਸਮਾਂ ਲਗਾਉਣ ਲਈ ਤਿਆਰ ਹੋ ਜਿਸ ਵਿੱਚ 5 ਹਿੱਸੇ ਹਨ?

1. ਸ਼ਬਦਾਵਲੀ ਨਵੇਂ ਸ਼ਬਦ ਅਤੇ ਗੱਲਾਂ ਸਿੱਖੋ, ਅਜਿਹੇ ਤਰੀਕੇ ਨਾਲ ਜਿਸ ਤਰਾਂ ਉਹ ਬੋਲੇ ਜਾਂਦੇ ਹਨ ਅਤੇ ਤਸਵੀਰਾਂ ਜੋ ਇਹਨਾਂ ਨਾਲ ਮੇਲ ਖਾਂਦੀਆਂ ਹਨ।
2. ਬੋਲਣਾ. ਉਚਾਰਨ ਦਾ ਅਭਿਆਸ ਕਰੋ।
3. ਸੁਣਨਾ. ਤਸਵੀਰ ਦਾ ਸ਼ਬਦ ਜਾਂ ਗੱਲ ਨਾਲ ਮੇਲ ਕਰੋ।
4. ਪੜ੍ਹਣਾ. ਤਸਵੀਰ ਦੇ ਹੇਠਾਂ ਸ਼ਬਦਾਂ ਜਾਂ ਗੱਲਾਂ ਵਿੱਚੋਂ ਇੱਕ ਨੂੰ ਚੁਣੋ।
5. ਲਿਖਣਾ. ਦਿੱਤੇ ਪੱਤਰਾਂ ਵਿੱਚੋਂ ਸ਼ਬਦ ਬਣਾਓ ਜਾਂ ਵਾਕ ਵਿੱਚ ਗਾਇਬ ਸ਼ਬਦ ਭਰੋ।

ਕੀ ਤੁਸੀਂ ਆਪਣੇ ਸ਼ਬਦਾਂ ਦਾ ਸੈੱਟ ਬਣਾਉਣ ਲਈ ਤਿਆਰ ਹੋ? ਤੁਸੀਂ ਆਪਣੀ ਲਿਸਟ ਵਿੱਚ ਸ਼ਬਦਾਂ ਜਾਂ ਗੱਲਾਂ ਨੂੰ ਜੋੜ ਸਕਦੇ ਹੋ, ਜੋ ਤੁਹਾਡੇ ਲਈ ਯਾਦ ਰੱਖਣਾ ਮੁਸ਼ਕਿਲ ਹੈ ਜਾਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਨਿੱਜੀ ਲੋੜ ਹੈ। ਨਿਜੀ ਨੋਟਪੈਡ ਲਈ ਤੁਹਾਡਾ ਧੰਨਵਾਦ, ਤੁਸੀਂ ਅਜ਼ਾਦੀ ਨਾਲ ਵਿਸ਼ੇ ਦੀ ਪਰਵਾਹ ਕੀਤੇ ਬਗੈਰ, ਨਿਰਣੈ ਲੈ ਸਕਦੇ ਹੋ ਕਿ ਕਿਸ ਸ਼ਬਦ ਤੋਂ ਸਿਖਣ ਦੀ ਸ਼ੁਰੂਆਤ ਕਰਨੀ ਹੈ।

ਥੀਮ ਦਾ ਰੰਗ ਬਦਲਣਾ ਚਾਹੁੰਦੇ ਹੋ, ਸ਼ੇਡ ਚੁਣੋ ਜਿਸ ਨਾਲ ਤੁਸੀਂ ਜਿਆਦਾ ਸੁਖਦਾਇਕ ਹੋ? ਇਹ ਕਰਨ ਲਈ, ਮੈਨੂ ਵਿੱਚ ਵਿਸ਼ੇਸ਼ ਸੈਟਿੰਗਾਂ ਮੋਜੂਦ ਹਨ।

ਕੀ ਤੁਸੀਂ ਭੁੱਲ ਗਏ ਕਿ ਤੁਸੀਂ ਆਪਣੀਆਂ ਨਿਜੀ ਕਲਾਸ ਸਮਾਂ ਬਦਲ ਸਕਦੇ ਹੋ? ਘੜੀ ਦੇ ਆਈਕਨ ਉੱਤੇ ਕਲਿੱਕ ਕਰੋ ਅਤੇ ਦਿਨ ਅਤੇ ਘੰਟੇ ਚੁਣੋ। ਤੁਹਾਡੇ ਕੋਲ ਆਵਾਜ਼ ਅਤੇ ਪਾਠ ਯਾਦ-ਪੱਤਰ ਹੋਵੇਗਾ।

ਕੀ ਤੁਸੀਂ ਕਸਰਤ ਦਾ ਮੁਸ਼ਕਿਲ ਦਾ ਵਿਅਕਤੀਗਤ ਪੱਧਰ ਨਿਰਧਾਰਿਤ ਕਰਨਾ ਚਾਹੁੰਦੇ ਹੋ?
- ਸਿਰਫ ਸ਼ਬਦ
- ਸਿਰਫ ਗੱਲਾਂ
- ਅੰਗਰੇਜ਼ੀ ਵਿੱਚ ਦੋਵੇਂ ਸ਼ਬਦ ਅਤੇ ਗੱਲਾਂ
- ਪਹਿਲੇ ਪਾਠ ਲਈ ਸ਼ਬਦਾਂ ਅਤੇ ਗੱਲਾਂ ਦੀ ਸੰਖਿਆ 6 -12 - 24
- ਦਿਖਾਈ ਦੇਣ ਵਾਲੇ ਸੁਰਾਗ (ਤਸਵੀਰਾਂ) ਬੰਦ ਕਰੋ
- ਆਵਾਜ ਦੇ ਸੰਕੇਤ (ਉਚਾਰਨ) ਬੰਦ ਕਰੋ
- ਅਧੂਰੇ ਬੰਦ ਸ਼ਬਦ

ਹਰੇਕ ਪਾਠ ਦਾ ਪ੍ਰੋਗਰਾਮ ਉੱਚ-ਸਿੱਖਿਆ ਪ੍ਰਾਪਤ ਅਧਿਆਪਕਾਂ ਦੁਆਰਾ ਬਣਾਇਆ ਗਿਆ ਹੈ ਅਤੇ ਅਵਾਜ ਮਾਹਿਰ ਅਨਾਉਂਸਰਾਂ ਦੁਆਰਾ ਰਿਕਾਰਡ ਕੀਤੀ ਗਈ ਹੈ।

ਕੀ ਇਹ ਤੁਹਾਡੇ ਲਈ ਮਹੱਤਵਪੂਰਨ ਹੈ ਕਿ ਤੁਸੀਂ ਅੰਗਰੇਜ਼ੀ ਵਿੱਚ ਸ਼ਬਦ ਅਤੇ ਗੱਲਾਂਆਨਲਾਈਨ ਜਾਂ ਬਿਨਾਂ ਇੰਟਰਨੈੱਟ ਕੁਨੈਕਸ਼ਨ ਰਾਹੀਂ ਸਿੱਖੋ?

ਤੁਸੀਂ ਅੰਕੜੇ ਵੀ ਦੇਖ ਸਕਦੇ ਹੋ:
- ਅੰਗਰੇਜ਼ੀ ਸ਼ਬਦ ਅਤੇ ਗੱਲਾਂ ਨੂੰ ਸਿੱਖਣ ਵਿੱਚ ਤੁਹਾਡੀ ਪ੍ਰਗਤੀ;
- ਸ਼ਬਦ ਅਤੇ ਗੱਲਾਂ ਦੇ ਉਚਾਰਨ ਵਿੱਚ ਤੁਹਾਡੀ ਪ੍ਰਗਤੀ;
- ਸ਼ਬਦ-ਜੋੜ ਵਿੱਚ ਤੁਹਾਡੀ ਪ੍ਰਗਤੀ।

ਤੁਸੀਂ ਆਪਣੇ ਦੋਸਤਾਂ ਨੂੰਆਪਣੀ ਪ੍ਰਗਤੀ ਬਾਰੇ ਦੱਸ ਸਕਦੇ ਹੋ:
- ਫੇਸਬੁੱਕ ਵਿੱਚ ਲਿੰਕ ਸ਼ੇਅਰ ਕਰੋ
- ਟਵਿੱਟਰ ਵਿੱਚ ਲਿੰਕ ਸ਼ੇਅਰ ਕਰੋ
- ਗੂਗਲ+ ਜਾਂ ਹੋਰ ਸੋਸ਼ਲ ਨੈੱਟਵਰਕਾਂ ਵਿੱਚ ਲਿੰਕ ਸ਼ੇਅਰ ਕਰੋ

ਸਹਿਯੋਗ ਅਤੇ ਪੁਸ਼ਟੀ ਸੂਚਨਾ
ਜੇਕਰ ਤੁਹਾਡੇ ਕੋਈ ਪ੍ਰਸ਼ਨ ਹਨ, ਕਿਰਪਾ ਕਰਕੇ ਸਾਨੂੰ ਲਿਖੋ: [email protected].
ਵਿਸ਼ੇਸ਼ ਪੇਸ਼ਕਸ਼ਾਂ ਲਈ ਲਿਖੋ
[email protected]
ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਖੁੱਸ਼ ਹੋਵਾਂਗੇ।

ਸਾਡੀ ਐਪਲੀਕੇਸ਼ਨ ਚੁਣਨ ਲਈ ਤੁਹਾਡਾ ਧੰਨਵਾਦ!

ਜਾਣਕਾਰੀ
  • ਪੈਕੇਜ ਦਾ ਨਾਮ com.plus1s.neya
  • ਸ਼੍ਰੇਣੀ ਸਿੱਖਿਆ
  • ਨਵਾਂ ਵਰਜਨ 4.0.4
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Mobiteach LLC
  • ਜਰੂਰਤਾਂ Android 6.0+

ਪਿਛਲੇ ਵਰਜਨ
ਹੋਰ ਵੇਖੋ
ਸ਼ੁਰੂਆਤੀਆਂ ਲਈ ਅੰਗਰੇਜ਼ੀ ਮੱਧਮ ਆਈਕਾਨ
4.0.4 2021.06.25
2 ਰੂਪ

ਸ਼ੁਰੂਆਤੀਆਂ ਲਈ ਅੰਗਰੇਜ਼ੀ

APK

17.1 MB • ਮੁਫਤ ਡਾ .ਨਲੋਡ

ਸ਼ੁਰੂਆਤੀਆਂ ਲਈ ਅੰਗਰੇਜ਼ੀ ਮੱਧਮ ਆਈਕਾਨ
4.0.3 2021.06.04

ਸ਼ੁਰੂਆਤੀਆਂ ਲਈ ਅੰਗਰੇਜ਼ੀ

APK

17.1 MB • ਮੁਫਤ ਡਾ .ਨਲੋਡ

ਸ਼ੁਰੂਆਤੀਆਂ ਲਈ ਅੰਗਰੇਜ਼ੀ ਮੱਧਮ ਆਈਕਾਨ
3.8.7 2021.01.30
2 ਰੂਪ

ਸ਼ੁਰੂਆਤੀਆਂ ਲਈ ਅੰਗਰੇਜ਼ੀ

APK

20.2 MB • ਮੁਫਤ ਡਾ .ਨਲੋਡ

ਸਮਾਨ ਐਪਸ