:name ਆਈਕਾਨ

Brainly – ਫ੍ਰੀ ਲਰਨਿੰਗ ਐਪ

Brainly, Inc

ਵਿਸ਼ਵ ਦੀ ਸਭ ਤੋਂ ਵੱਡੀ ਮੁਫਤ ਔਨਲਾਈਨ ਵਿੱਦਿਅਕ ਸੰਸਥਾ ਤੱਕ ਪਹੁੰਚ ਪ੍ਰਾਪਤ ਕਰੋ

Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 0 Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 1 Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 2 Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 3 Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 4 Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 5 Brainly – ਫ੍ਰੀ ਲਰਨਿੰਗ ਐਪ ਸਕਰੀਨਸ਼ਾਟ 6
ਵੇਰਵਾ

ਵਿਦਿਆਰਥੀਆਂ ਲਈ, ਵਿਦਿਆਰਥੀਆਂ ਦੁਆਰਾ!
Brainly ਵਿਸ਼ਵ ਦੀ ਸਭ ਤੋਂ ਵੱਡੀ ਸਮਾਜਿਕ ਔਨਲਾਈਨ ਵਿਦਿਆ ਦੇਣ ਵਾਲੀ ਸੰਸਥਾ ਹੈ. 35 ਦੇਸ਼ਾਂ ਦੇ 100 ਮਿਲੀਅਨ ਵਿਦਿਆਰਥੀ ਹਰ ਮਹੀਨੇ Brainly ਔਨਲਾਈਨ ਵਿੱਦਿਅਕ ਸੰਸਥਾ ਨਾਲ ਜੁੜ ਕੇ ਲਾਭ ਚੁੱਕਦੇ ਨੇ. ਆਪਣੀਆਂ CBSE, ICSE ਅਤੇ State Board ਦੀਆਂ ਕਲਾਸਾਂ ਦੇ ਟਾੱਪਰ ਬਣੋ. Brainly ਤੋਂ ਸਿਰਫ ਜਵਾਬ ਪ੍ਰਾਪਤ ਹੀ ਨਹੀਂ ਕਰ ਸਕਦੇ ਹੋ, ਬਲਕਿ ਪ੍ਰਸ਼ਨਾਂ ਦੀ ਵਿਆਖਿਆ ਵੀ ਪ੍ਰਾਪਤ ਕਰ ਸਕਦੇ ਹੋ!

ਹੋਮਵਰਕ ਮਦਦ
Brainly ਸਭ ਤੋਂ ਭਰੋਸੇਮੰਦ ਔਨਲਾਈਨ ਵਿਦਿਆ ਦੇਣ ਵਾਲੀ ਸੰਸਥਾ ਨੇ ਲੱਖਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੋਮਵਰਕ ਦੀਆਂ ਜ਼ਰੂਰਤਾਂ ਵਿੱਚ ਸਹਾਇਤਾ ਕੀਤੀ ਹੈ. ਸਾਡੇ ਮਾਹਰ ਅਧਿਆਪਕ, ਮਾਤਾ-ਪਿਤਾ, ਯੂਨੀਵਰਸਿਟੀ ਵਿਦਿਆਰਥੀ ਆਦਿ ਤੁਹਾਨੂੰ ਸਭ ਤੋਂ ਉੱਤਮ NCERT ਹੱਲ ਅਤੇ ਹੋਰ ਵੱਡੇ ਵਿਦਿਅਕ ਸਰੋਤ ਹੱਲ ਜਿਵੇਂਕਿ ਆਰ ਡੀ ਸ਼ਰਮਾ, ਐਚ ਸੀ ਵਰਮਾ (ਭੌਤਿਕ), ਆਰ ਐਸ ਅਗਰਵਾਲ, ਲਖਮੀਰ ਸਿੰਘ, ਡੀ ਕੇ ਗੋਇਲ (Accountancy) , ਟੀਆਰ ਜੈਨ ਅਤੇ ਵੀ.ਕੇ. ਓਹਰੀ (Economics), ਟੀ.ਐੱਸ. ਗਰੇਵਾਲ (Accountancy) ਦੇ ਹੱਲ ਵੀ ਮੁਹਈਆ ਕਰਵਾਉਂਦੇ ਨੇI

ਸਾਰੇ ਜਵਾਬ ਸਾਰੇ ਵਿਸ਼ਿਆਂ (ਹਿੰਦੀ, ਗਣਿਤ, ਇਤਿਹਾਸ, ਅੰਗਰੇਜ਼ੀ, ਭੂਗੋਲ, ਜੀਵ ਵਿਗਿਆਨ, ਭੌਤਿਕ, ਰਸਾਇਣਕ, ਸਮਾਜ ਵਿਗਿਆਨ, ਵਾਤਾਵਰਣ ਵਿਗਿਆਨ, ਕੰਪਿਊਟਰ ਸਾਇੰਸ, ਭਾਰਤੀ ਭਾਸ਼ਾਵਾਂ, ਵਿਦੇਸ਼ੀ ਭਾਸ਼ਾਵਾਂ, ਕਲਾ ਅਤੇ ਸੰਗੀਤ, ਵਿਗਿਆਨ, ਅਰਥਸ਼ਾਸ੍ਤਰ) ਲਈ ਸਾਡੇ ਮਾਹਰਾਂ ਦੁਆਰਾ ਪ੍ਰਮਾਣਿਤ ਕੀਤੇ ਜਾਂਦੇ ਹਨ. , ਰਾਜਨੀਤੀ ਵਿਗਿਆਨ, ਸਮਾਜ ਸ਼ਾਸਤਰ, ਵਪਾਰ ਅਧਿਐਨ, ਮਨੋਵਿਗਿਆਨ ਅਤੇ ਅਕਾਉਂਟੈਂਸੀ). ਇਹ ਸਭ ਅਤੇ ਹੋਰ ਵੀ, ਬਿਲਕੁਲ ਮੁਫ਼ਤ!

ਅਸੀਂ ਪ੍ਰਮੁੱਖ ਵਿਦਿਅਕ ਸਰੋਤਾਂ ਤੋਂ ਵਿਸਥਾਰ ਜਵਾਬ ਅਤੇ ਹੱਲ ਕਵਰ ਕਰਦੇ ਹਾਂ ਜਿਵੇਂ ਕਿ:
• ਐਨਸੀਈਆਰਟੀ ਹੱਲ
• ਆਰ ਡੀ ਸ਼ਰਮਾ (ਗਣਿਤ)
• ਐਚ ਸੀ ਵਰਮਾ (ਭੌਤਿਕੀ)
• ਆਰ.ਐੱਸ.ਅਗਰਵਾਲ (ਗਣਿਤ)
• ਲਖਮੀਰ ਸਿੰਘ (ਭੌਤਿਕ ਵਿਗਿਆਨ, ਰਸਾਇਣਕ ਅਤੇ ਜੀਵ ਵਿਗਿਆਨ)
• ਡੀ ਕੇ. ਗੋਇਲ (ਲੇਖਾਕਾਰੀ)
• ਟੀ.ਆਰ. ਜੈਨ ਅਤੇ ਵੀ.ਕੇ. ਓਹਰੀ (ਅਰਥਸ਼ਾਸ੍ਤਰ)
• ਟੀ.ਐੱਸ. ਗਰੇਵਾਲ (ਅਕਾਉਂਟੈਂਸੀ)

ਆਪਣੀਆਂ ਪ੍ਰੀਖਿਆਵਾਂ ਆਸਾਨੀ ਨਾਲ ਪਾਸ ਕਰੋ!
Brainly ਸਕੂਲ ਪ੍ਰੀਖਿਆਵਾਂ ਅਤੇ ਬੋਰਡ ਪ੍ਰੀਖਿਆਵਾਂ (CBSE, ICSE ਅਤੇ State Board ਪ੍ਰੀਖਿਆਵਾਂ) ਤੋਂ ਇਲਾਵਾ, ਉਹਨਾਂ ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਜ਼ਰੂਰਤਾਂ ਨੂੰ ਵੀ ਸ਼ਾਮਲ ਕਰਦਾ ਹੈ ਜੋ ਭਾਰਤ ਵਿੱਚ ਪ੍ਰਵੇਸ਼ ਪ੍ਰੀਖਿਆਵਾਂ (Entrance Tests) ਦੀ ਤਿਆਰੀ ਕਰ ਰਹੇ ਹਨ. ਅਸੀਂ ਤੁਹਾਡੀਆਂ ਹਜ਼ਾਰਾਂ ਸਮੱਸਿਆਵਾਂ ਨੂੰ ਕਵਰ ਕਰਦੇ ਹਾਂ ਅਤੇ ਹਲ ਪ੍ਰਦਾਨ ਕਰਦੇ ਹਾਂ
• ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ (JEE Mains JEE ਅਤੇ Advanced (IITs, IIITs ਅਤੇ NITs))
• ਮੈਡੀਕਲ ਦਾਖਲਾ ਪ੍ਰੀਖਿਆਵਾਂ (NEET, AIIMS ਅਤੇ JIPMER)
• CPT, CMA, ਅਤੇ CFA
• NTSE , NSO , IMO
• NDA ਅਤੇ BBA
• UPSC, IAS
• ਅਤੇ ਹੋਰ ਸਾਰੀਆਂ ਭਾਰਤੀ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ.

Brainly ਕਿਵੇਂ ਕੰਮ ਕਰਦਾ ਹੈ?

1) ਹਜ਼ਾਰਾਂ ਵਿਦਿਆਰਥੀਆਂ ਤੋਂ ਮਦਦ ਮੰਗੋ
ਜੇ ਤੁਹਾਨੂੰ ਹੋਮਵਰਕ ਜਾਂ ਕਲਾਸ ਦੀ ਚਰਚਾ ਬਾਰੇ ਕੋਈ ਪ੍ਰਸ਼ਨ ਮਿਲਿਆ ਹੈ, ਜਾਂ ਜੇ ਤੁਸੀਂ ਕਿਸੇ ਨਵੇਂ ਵਿਸ਼ੇ ਬਾਰੇ ਉਤਸੁਕ ਹੋ, ਤਾਂ Brainly ਸੰਸਥਾ ਮਦਦ ਦੇਣ ਲਈ ਤਿਆਰ ਹੈ. ਆਪਣੇ ਪ੍ਰਸ਼ਨ ਨੂੰ ਸਿੱਧਾ ਪੋਸਟ ਕਰੋ ਅਤੇ ਕੁਝ ਹੀ ਮਿੰਟਾਂ ਵਿੱਚ ਇੱਕ ਸਾਥੀ ਵਿਦਿਆਰਥੀ ਦੁਆਰਾ ਇੱਕ ਸਾਫ, ਅਸਾਨ ਜਵਾਬ ਪ੍ਰਾਪਤ ਕਰੋ. Brainly -ਲੱਭਣ-ਯੋਗ ਗਿਆਨ ਦੇ ਅਧਾਰ ਵਿਚ ਲੱਖਾਂ ਪ੍ਰਸ਼ਨਾਂ ਨੂੰ ਵੀ ਸਟੋਰ ਕਰਦਾ ਹੈ.

2) ਆਪਣੇ ਗਿਆਨ ਦਾ ਪ੍ਰਦਰਸ਼ਨ
ਹਰ ਕਿਸੇ ਕੋਲ ਤਾਕਤ ਹੁੰਦੀ ਹੈ, ਅਤੇ Brainly ਨਾਲ ਤੁਸੀਂ ਆਪਣੀ ਦੁਨੀਆ ਨੂੰ ਪੇਸ਼ ਕਰ ਸਕਦੇ ਹੋ. ਜੇ ਤੁਸੀਂ ਆਪਣੇ ਪ੍ਰਸ਼ਨਾਂ ਦਾ ਹਲ ਲੱਭ ਲਿਆ ਹੈ ਤਾਂ ਦੂਸਰੇ ਵਿਦਿਆਰਥੀਆਂ ਦੀ ਮਦਦ ਕਰ ਸਕਦੇ ਹੋI ਜੋ ਤੁਸੀਂ ਸਭ ਤੋਂ ਵਧੀਆ ਜਾਣਦੇ ਹੋ ਤਾਂ ਆਪਣੇ ਗਿਆਨ ਨੂੰ ਸਾਂਝਾ ਕਰ ਸਕਦੇ ਹੋ.

3) ਇੱਕ ਨੇਤਾ ਬਣੋ, ਅਤੇ ਇੱਕ ਦੋਸਤ ਬਣੋ
Brainly ਨਾਲ, ਵਿਦਿਆਰਥੀ ਵਧੇਰੇ ਸਿੱਖਦੇ ਹਨ, ਵਧੇਰੇ ਅਗਵਾਈ ਕਰਦੇ ਹਨ ਅਤੇ ਦੋਸਤ ਬਣਾਉਂਦੇ ਹਨ. ਵਿਦਿਆਰਥੀ ਆਪਣੇ ਹੁਨਰਾਂ ਨੂੰ ਪ੍ਰਸ਼ਨਾਂ ਦੇ ਉੱਤਰ ਦੇਣ, ਅੰਕ ਕਮਾਉਣ ਅਤੇ ਰੈਂਕ ਹਾਸਿਲ ਕਰਨ ਵਿਚ ਇਸਤੇਮਾਲ ਕਰਦੇ ਹਨI ਸਾਡੇ ਸਭ ਤੋਂ ਉੱਤਮ ਅਤੇ ਹੋਣਹਾਰ ਸੰਚਾਲਕਾਂ ਹਰੇਕ ਪ੍ਰਸ਼ਨ ਅਤੇ ਹਰ ਜਵਾਬ ਦੀ ਸ਼ੁੱਧਤਾ, ਸਪਸ਼ਟਤਾ ਅਤੇ ਮੌਲਿਕਤਾ 'ਤੇ ਨਜ਼ਰ ਰੱਖਦੇ ਹਨ.

ਰਿਵਿਊ ਨੂੰ ਵੇਖਣਾ ਨਾ ਭੁੱਲੋ. Brainly ਐਪ ਦੀਆਂ 275,000 5-ਸਟਾਰ ਸਮੀਖਿਆਵਾਂ ਹਨ!

ਤੁਸੀਂ Brainly ਹੋਰ ਕਿੱਥੇ ਪਾ ਸਕਦੇ ਹੋ?
Brainly ਤੇ ਵਿਜ਼ਿਟ ਕਰੋ
Facebook Brainly

ਜਾਣਕਾਰੀ
  • ਪੈਕੇਜ ਦਾ ਨਾਮ co.brainly
  • ਸ਼੍ਰੇਣੀ ਸਿੱਖਿਆ
  • ਨਵਾਂ ਵਰਜਨ 5.45.1
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Brainly, Inc
  • ਜਰੂਰਤਾਂ Android 5.0+

ਪਿਛਲੇ ਵਰਜਨ
ਹੋਰ ਵੇਖੋ
Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.45.1 2021.07.13

Brainly – ਫ੍ਰੀ ਲਰਨਿੰਗ ਐਪ

APK

30.9 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.44.0 2021.07.07

Brainly – ਫ੍ਰੀ ਲਰਨਿੰਗ ਐਪ

APK

30.6 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.43.1 2021.07.01

Brainly – ਫ੍ਰੀ ਲਰਨਿੰਗ ਐਪ

APK

30.6 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.41.0 2021.06.16

Brainly – ਫ੍ਰੀ ਲਰਨਿੰਗ ਐਪ

APK

29.2 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.39.2 2021.05.26

Brainly – ਫ੍ਰੀ ਲਰਨਿੰਗ ਐਪ

APK

27.9 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.37.0 2021.05.12

Brainly – ਫ੍ਰੀ ਲਰਨਿੰਗ ਐਪ

APK

27.7 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.36.0 2021.05.12

Brainly – ਫ੍ਰੀ ਲਰਨਿੰਗ ਐਪ

APK

27.6 MB • ਮੁਫਤ ਡਾ .ਨਲੋਡ

Brainly – ਫ੍ਰੀ ਲਰਨਿੰਗ ਐਪ ਮੱਧਮ ਆਈਕਾਨ
5.35.0 2021.04.27

Brainly – ਫ੍ਰੀ ਲਰਨਿੰਗ ਐਪ

APK

26.5 MB • ਮੁਫਤ ਡਾ .ਨਲੋਡ

ਸਮਾਨ ਐਪਸ