:name ਆਈਕਾਨ

Snapchat

Snap Inc

ਪਲ ਸਾਂਝੇ ਕਰੋ!

Snapchat ਸਕਰੀਨਸ਼ਾਟ 0 Snapchat ਸਕਰੀਨਸ਼ਾਟ 1 Snapchat ਸਕਰੀਨਸ਼ਾਟ 2 Snapchat ਸਕਰੀਨਸ਼ਾਟ 3 Snapchat ਸਕਰੀਨਸ਼ਾਟ 4 Snapchat ਸਕਰੀਨਸ਼ਾਟ 5
ਵੇਰਵਾ

Snapchat ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕੀਮਤੀ ਪਲਾਂ ਨੂੰ ਸਾਂਝਾ ਕਰਨ ਦਾ ਇੱਕ ਤੇਜ਼ ਅਤੇ ਮਜ਼ੇਦਾਰ ਤਰੀਕਾ ਹੈ 👻

Snapchat ਸਿੱਧਾ ਕੈਮਰਾ ਸਕ੍ਰੀਨ 'ਤੇ ਖੁੱਲ੍ਹਦੀ ਹੈ, ਤਾਂ ਜੋ ਤੁਸੀਂ ਸਕਿੰਟਾਂ ਵਿੱਚ Snap ਭੇਜ ਸਕੋ! ਬਸ ਇੱਕ ਫ਼ੋਟੋ ਖਿੱਚੋ ਜਾਂ ਵੀਡੀਓ ਬਣਾਓ, ਉਸ ਵਿੱਚ ਕੋਈ ਸੁਰਖੀ ਸ਼ਾਮਲ ਕਰੋ, ਅਤੇ ਫਿਰ ਉਸਨੂੰ ਆਪਣੇ ਪੱਕੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਨੂੰ ਭੇਜੋ। ਫਿਲਟਰਾਂ, Lenses, Bitmojis, ਅਤੇ ਹੋਰ ਵਿਭਿੰਨ ਕਿਸਮ ਦੇ ਪ੍ਰਭਾਵਾਂ ਨਾਲ ਆਪਣੀ ਸ਼ਖਸੀਅਤ ਨੂੰ ਪ੍ਰਗਟ ਕਰੋ।

ਸਨੈਪ 📸
• Snapchat ਸਿੱਧਾ ਕੈਮਰਾ ਸਕ੍ਰੀਨ 'ਤੇ ਖੁੱਲ੍ਹਦੀ ਹੈ। ਫ਼ੋਟੋ ਖਿੱਚਣ ਲਈ ਟੈਪ ਕਰੋ, ਜਾਂ ਵੀਡੀਓ ਬਣਾਉਣ ਲਈ ਦਬਾ ਕੇ ਰੱਖੋ।
• ਆਪਣੀ ਫ਼ੋਟੋ ਵਿੱਚ ਕੋਈ Lens ਜਾਂ ਫ਼ਿਲਟਰ ਸ਼ਾਮਲ ਕਰੋ — ਨਵੇਂ Lens ਅਤੇ ਫ਼ਿਲਟਰ ਹਰ ਰੋਜ਼ ਸ਼ਾਮਲ ਕੀਤੇ ਜਾਂਦੇ ਹਨ। ਆਪਣੇ 3D Bitmoji ਦੇ ਨਾਲ ਆਪਣੀ ਦਿੱਖ, ਨੱਚਣ ਦੇ ਢੰਗ ਨੂੰ ਬਦਲੋ, ਅਤੇ ਉਹਨਾਂ ਗੇਮਾਂ ਬਾਰੇ ਜਾਣੋ ਜਿਹਨਾਂ ਨੂੰ ਤੁਸੀਂ ਆਪਣੇ ਚਿਹਰੇ ਦੇ ਨਾਲ ਖੇਡ ਸਕਦੇ ਹੋ।
• ਫ਼ੋਟੋਆਂ ਅਤੇ ਵੀਡੀਓ ਵਿੱਚ ਸ਼ਾਮਲ ਕਰਨ ਲਈ ਆਪਣੇ ਖੁਦ ਦੇ ਫ਼ਿਲਟਰ ਬਣਾਓ — ਜਾਂ ਸਾਡੇ ਭਾਈਚਾਰੇ ਦੁਆਰਾ ਬਣਾਏ Lenses ਨੂੰ ਅਜ਼ਮਾਓ!

ਚੈਟ ਕਰੋ 💬
• ਲਾਈਵ ਸੁਨੇਹਿਆਂ ਦੇ ਨਾਲ ਆਪਣੇ ਦੋਸਤਾਂ ਦੇ ਸੰਪਰਕ ਵਿੱਚ ਰਹੋ ਅਤੇ ਉਹਨਾਂ ਨਾਲ ਚੈਟ ਕਰੋ, ਜਾਂ ਗਰੁੱਪ ਕਹਾਣੀਆਂ ਦੇ ਨਾਲ ਆਪਣੇ ਦਿਨ ਨੂੰ ਸਾਂਝਾ ਕਰੋ।
• ਇੱਕ ਵਾਰ ਵਿੱਚ ਵੱਧ ਤੋਂ ਵੱਧ 16 ਦੋਸਤਾਂ ਨਾਲ ਵੀਡੀਓ ਚੈਟ ਕਰੋ। ਤੁਸੀਂ ਇਸ ਵਿੱਚ ਫ਼ਿਲਟਰ ਅਤੇ Lenses ਵੀ ਵਰਤ ਸਕਦੇ ਹੋ!
• Friendmojis ਨਾਲ ਆਪਣੀ ਸ਼ਖਸੀਅਤ ਨੂੰ ਪ੍ਰਗਟ ਕਰੋ — ਵਿਸ਼ੇਸ਼ Bitmojis ਜੋ ਸਿਰਫ਼ ਤੁਹਾਡੇ ਅਤੇ ਤੁਹਾਡੇ ਦੋਸਤ ਲਈ ਬਣਾਏ ਗਏ ਹਨ।

ਡਿਸਕਵਰ 🔍
• ਦੋਸਤਾਂ ਦਾ ਅਨੁਸਰਣ ਕਰੋ ਅਤੇ ਉਹਨਾਂ ਦਾ ਦਿਨ ਕਿਵੇਂ ਬੀਤਿਆ ਇਹ ਜਾਣਨ ਲਈ ਉਹਨਾਂ ਦੀਆਂ ਕਹਾਣੀਆਂ ਦੇਖੋ।
• ਚੋਟੀ ਦੇ ਪ੍ਰਕਾਸ਼ਕਾਂ ਅਤੇ ਰਚਨਾਕਾਰਾਂ ਦੀਆਂ ਵਿਸ਼ੇਸ਼ ਕਹਾਣੀਆਂ ਰਾਹੀਂ ਉਹਨਾਂ ਨਾਲ ਜੁੜੇ ਰਹੋ।
• ਕੇਵਲ ਤੁਹਾਡੇ ਫ਼ੋਨ ਲਈ ਬਣਾਈਆਂ ਗਈਆਂ — ਤਾਜ਼ਾ ਖ਼ਬਰਾਂ, ਅਸਲ ਸ਼ੋਅ, ਅਤੇ ਭਾਈਚਾਰਕ ਕਹਾਣੀਆਂ ਦੇਖੋ।

SNAP ਨਕਸ਼ਾ 🗺
• ਜੇ ਤੁਹਾਡੇ ਦੋਸਤਾਂ ਨੇ ਤੁਹਾਡੇ ਨਾਲ ਆਪਣਾ ਟਿਕਾਣਾ ਸਾਂਝਾ ਕੀਤਾ ਹੋਇਆ ਹੈ ਤਾਂ ਦੇਖੋ ਕਿ ਉਹ ਕਿੱਥੇ ਘੁੰਮ-ਫਿਰ ਰਹੇ ਹਨ।
• ਆਪਣੇ ਪੱਕੇ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰੋ, ਜਾਂ ਭੂਤੀਆ ਮੋਡ ਨਾਲ ਨਕਸ਼ੇ ਵਿੱਚ ਲੁਕੇ ਰਹੋ।
• ਨੇੜਲੇ ਭਾਈਚਾਰੇ ਜਾਂ ਦੁਨੀਆਂ ਦੇ ਕਿਸੇ ਵੀ ਭਾਈਚਾਰੇ ਦੀਆਂ ਲਾਈਵ ਕਹਾਣੀਆਂ ਦੇਖੋ!

ਯਾਦਾਂ 🎞️
• ਮੁਫ਼ਤ ਕਲਾਉਡ ਸਟੋਰੇਜ ਦੇ ਨਾਲ ਆਪਣੀਆਂ ਸੁਰੱਖਿਅਤ ਕੀਤੀਆਂ Snaps ਨੂੰ ਦੁਬਾਰਾ ਦੇਖੋ।
• ਪੁਰਾਣੀਆਂ ਯਾਦਾਂ ਨੂੰ ਸੋਧੋ ਅਤੇ ਦੋਸਤਾਂ ਨੂੰ ਭੇਜੋ, ਜਾਂ ਉਹਨਾਂ ਨੂੰ ਆਪਣੇ ਕੈਮਰਾ ਰੋਲ ਵਿੱਚ ਸੁਰੱਖਿਅਤ ਕਰੋ।
• ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੀਆਂ ਮਨਪਸੰਦ ਯਾਦਾਂ ਦੇ ਨਾਲ ਕਹਾਣੀਆਂ ਬਣਾਓ।

ਦੋਸਤੀ ਪ੍ਰੋਫਾਈਲ 👥
• ਹਰ ਦੋਸਤੀ ਦੀ ਆਪਣੀ ਵਿਸ਼ੇਸ਼ ਪ੍ਰੋਫਾਈਲ ਹੁੰਦੀ ਹੈ ਜਿਸ ਵਿੱਚ ਦੋਸਤ ਨਾਲ ਇਕੱਠੇ ਸੁਰੱਖਿਅਤ ਕੀਤੇ ਯਾਦਗਾਰ ਪਲ ਦੇਖੇ ਜਾ ਸਕਦੇ ਹਨ।
• ਸੁਹਜ ਨਾਲ ਨਵੀਆਂ ਚੀਜ਼ਾਂ ਦਾ ਪਤਾ ਲਗਾਓ ਜੋ ਤੁਹਾਡੇ ਵਿੱਚ ਸਾਂਝੀਆਂ ਹਨ। ਦੇਖੋ ਕਿ ਤੁਸੀਂ ਕਿੰਨੇ ਸਮੇਂ ਤੋਂ ਦੋਸਤ ਹੋ, ਤੁਹਾਡੀ ਜੋਤਿਸ਼ ਅਨੁਕੂਲਤਾ ਕਿਵੇਂ ਦੀ ਹੈ, ਅਤੇ ਆਪਣੇ Bitmoji ਦੀ ਫ਼ੈਸ਼ਨ ਦੀ ਸਮਝ ਬਾਰੇ ਅਤੇ ਹੋਰ ਕਈ ਚੀਜ਼ਾਂ ਬਾਰੇ ਵੀ ਬਹੁਤ ਕੁਝ ਜਾਣੋ!
• ਦੋਸਤੀ ਪ੍ਰੋਫਾਈਲ ਸਿਰਫ ਤੁਹਾਡੇ ਅਤੇ ਤੁਹਾਡੇ ਦੋਸਤ ਵਿਚਕਾਰ ਰਹਿੰਦੀ ਹੈ, ਤਾਂ ਜੋ ਤੁਸੀਂ ਆਪਣੀ ਦੋਸਤੀ ਨੂੰ ਖਾਸ ਬਣਾਉਣ ਵਾਲੀਆਂ ਚੀਜ਼ਾਂ ਦੇ ਨਾਲ ਆਪਣੀ ਦੋਸਤੀ ਨੂੰ ਹੋਰ ਗੂੜ੍ਹਾ ਬਣਾ ਸਕੋ।

ਸਨੈਪਿੰਗ ਮੁਬਾਰਕ!

• • •

ਕਿਰਪਾ ਕਰਕੇ ਨੋਟ ਕਰੋ: ਦੋਸਤ, ਪਰਿਵਾਰ ਵਾਲੇ, ਅਤੇ ਦੂਜੇ ਸਨੈਪਚੈਟਰ ਕਦੇ ਵੀ ਸਕ੍ਰੀਨਸ਼ਾਟ ਲੈ ਕੇ, ਕਿਸੇ ਕੈਮਰੇ ਦੀ ਵਰਤੋਂ ਕਰਕੇ, ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਸੁਨੇਹਿਆਂ ਨੂੰ ਕੈਪਚਰ ਜਾਂ ਸੁਰੱਖਿਅਤ ਕਰ ਸਕਦੇ ਹਨ। ਇਸ ਲਈ Snap ਵਿੱਚ ਭੇਜੀ ਜਾਣ ਵਾਲੀ ਸਮੱਗਰੀ ਬਾਰੇ ਸਾਵਧਾਨ ਰਹੋ!

ਜਾਣਕਾਰੀ
  • ਪੈਕੇਜ ਦਾ ਨਾਮ com.snapchat.android
  • ਸ਼੍ਰੇਣੀ ਸੋਸ਼ਲ
  • ਨਵਾਂ ਵਰਜਨ 11.37.0.32
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Snap Inc
  • ਜਰੂਰਤਾਂ Android 4.4+

ਪਿਛਲੇ ਵਰਜਨ
ਹੋਰ ਵੇਖੋ
Snapchat ਮੱਧਮ ਆਈਕਾਨ
11.37.0.32 2021.07.17

Snapchat

APK

73.9 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.35.0.37 2021.07.07
2 ਰੂਪ

Snapchat

APK

78.8 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.34.1.34 2021.07.02

Snapchat

APK

73.6 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.34.0.33 2021.07.01

Snapchat

APK

73.6 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.33.0.39 2021.06.21
2 ਰੂਪ

Snapchat

APK

71.9 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.32.0.34 2021.06.15

Snapchat

APK

71.5 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.31.0.30 2021.06.08

Snapchat

APK

73.1 MB • ਮੁਫਤ ਡਾ .ਨਲੋਡ

Snapchat ਮੱਧਮ ਆਈਕਾਨ
11.30.0.38 2021.06.07

Snapchat

APK

71.2 MB • ਮੁਫਤ ਡਾ .ਨਲੋਡ

ਸਮਾਨ ਐਪਸ