Imo Lite, 5MB ਐਪ ਆਕਾਰ, ਐਡ-ਮੁਕਤ, ਤੇਜ਼ ਅਤੇ ਨਿਰਵਿਘਨ ਕਾਲਾਂ.
imo, imo Lite ਪੇਸ਼ ਕਰਨ ਲਈ ਉਤਸ਼ਾਹਿਤ ਹੈ, imo ਦਾ ਇੱਕ ਸੰਖੇਪ ਪ੍ਰਤੀਰੂਪ ਜਿਸਨੂੰ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਵਿਚਕਾਰ ਗੱਲ ਸੌਖੀ ਕਰਨ ਲਈ ਤਿਆਰ ਕੀਤਾ ਗਿਆ ਹੈੈ!
✔️imo Lite ਫੀਚਰ:
⭐ ਸੰਖੇਪ ਐਪ: ਸੁਪਰਫਾਸਟ ਐਪ ਸਥਾਪਨਾ ਅਤੇ ਸਟੋਰੇਜ ਸਪੇਸ ਦੀ ਘੱਟ ਖਪਤ.
⭐ ਪੱਧਰਾ ਪ੍ਰਦਰਸ਼ਨ: imo ਦੀ ਸਭਤੋਂ ਤੇਜ਼ ਐਪਾਂ ਵਿੱਚੋਂ ਇੱਕ🚀 ਸਾਰਿਆਂ ਨਾਲ ਨਿਰਵਿਘਨ ਸੰਚਾਰ ਦਾ ਆਨੰਦ ਮਾਣੋ!
⭐ ਐਡ-ਮੁਕਤ: ਬਿਨ੍ਹਾਂ ਐਡਾਂ ਤੋਂ ਸਾਰੇ ਫੀਚਰਾਂ ਦੀ ਪੂਰੀ ਅਤੇ ਮੁਫਤ ਏਕ੍ਸੇਸ!
⭐ ਸਾਰੇ ਨੈਟਵਰਕਾਂ ਨਾਲ ਅਨੁਕੂਲ: 2 ਜੀ ਨੈਟਵਰਕ, ਹੌਲੇ ਅਤੇ ਅਸਥਿਰ ਨੈਟਵਰਕ ਕਨੈਕਸ਼ਨਾਂ ਲਈ ਤਿਆਰ ਕੀਤਾ ਗਿਆ ਹੈ.
⭐ ਘੱਟ ਡਾਟਾ ਟ੍ਰੈਫਿਕ: ਵਿਸਤ੍ਰਿਤ ਡਾਟਾ ਟ੍ਰੈਫਿਕ ਉਪਯੋਗ ਦੀ ਕਾਰਜਕੁਸ਼ਲਤਾ, ਘੱਟ ਡਾਟਾ ਖਪਤ ਅਤੇ ਜ਼ਿਆਦਾ ਪੈਸੇ ਬਚਾਓ!
✔️ਕ੍ਰਾਸ-ਬਾਰਡਰ ਕਾਲਸ ਅਨੁਕੂਲਨ:
⭐ਕਿਸੇ ਦੇਸ਼ ਨੂੰ ਸਥਾਈ ਅਤੇ ਨਿਰਵਿਘਨ ਕ੍ਰਾਸ ਸਰਹੱਦ ਕਾਲਾਂ ਦਾ ਅਨੰਦ ਮਾਣੋ.
✔️imo Lite ਫੰਕਸ਼ਨਸ:
⭐ ਮੁਫ਼ਤ ਉੱਚ-ਗੁਣਵੱਤਾ ਵਾਲਿਆਂ ਵੀਡੀਓ ਅਤੇ ਵਾਇਸ ਕਾਲਾਂ 📱.
⭐ ਆਪਣੇ ਦੋਸਤਾਂ ਨਾਲ ਫੋਟੋਆਂ, ਇਮੋਟੀਕਾਨਸ, ਸ਼ਬਦੀ ਅਤੇ ਬੋਲੀ ਸੁਨੇਹੇ ਸਾਂਝੇ ਕਰੋ.
⭐ ਪਰਿਵਾਰ, ਦੋਸਤ, ਸਹਿਕਰਮੀਆਂ, ਆਦਿ ਵਰਗੇ ਵੱਖੋ-ਵੱਖਰੇ ਚੈਟ ਗਰੁੱਪ ਬਣਾਉ 💖.
⭐ ਅਸਾਨੀ ਨਾਲ ਵੱਖ - ਵੱਖ ਸਮੂਹਾਂ ਵਿੱਚ ਫੋਟੋਆਂ ਨੂੰ ਸਾਂਝਾ ਕਰੋ ਅਤੇ ਦੇਖੋ.
⭐ਚੈਟ ਇਤਿਹਾਸ ਅਤੇ ਕਾਨਟੈਕਟਸ ਦੀ ਭਾਲ ਕਰੋ🔎.
imo ਨਾਲ ਜੁੜੋ, ਪਰਿਵਾਰ, ਦੋਸਤਾਂ ਨੂੰ ਸੁਨੇਹੇ ਭੇਜੋ ਅਤੇ ਇਕ-ਦੂਜੇ ਨੂੰ ਫ਼ੋਨ ਕਰੋ!