:name ਆਈਕਾਨ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

ShareChat

ਦੋਸਤਾਂ ਨਾਲ ਚੈਟ ਕਰੋ, ਸ਼ੇਅਰ ਕਰੋ ਪੰਜਾਬੀ ਸਟੇਟਸ, ਚੁਟਕੁਲੇ, ਵੀਡੀਓ ਅਤੇ ਬਹੁਤ ਕੁੱਝ ਹੋਰ!

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 0 ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 1 ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 2 ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 3 ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 4 ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 5 ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਸਕਰੀਨਸ਼ਾਟ 6
ਵੇਰਵਾ

ShareChat India ਦੋਸਤਾਂ ਨਾਲ ਗੱਲਬਾਤ ਕਰਨ, ਚੁਟਕਲੇ ਸਾਂਝੇ ਕਰਨ, ਅਤੇ ਸਕਿੰਟਾਂ ਦੇ ਅੰਦਰ ਭਾਰਤ ਤੋਂ ਰੋਜ਼ਾਨਾ ਖਬਰਾਂ ਦਾ ਲਾਭ ਲੈਣ ਲਈ ਇਕ ਵਧੀਆ ਸੋਸ਼ਲ ਐਪ ਹੈ |
ShareChat ਸਭ ਤੋਂ ਵੱਧ ਸੁਵਿਧਾਜਨਕ ਮੈਸੇਜਿੰਗ ਐਪ ਹੈ, ਜੋ ਤੁਹਾਨੂੰ ਨਵੇਂ ਦੋਸਤ ਬਣਾਉਣ, ਵਿਡੀਓਜ਼, ਚੁਟਕਲੇ, GIFs , ਆਡੀਓ ਵੀਡੀਓ ਗਾਣੇ, ਸ਼ਾਇਰੀ, ਪ੍ਰੇਰਕ ਕਾਤਰਾਂ, ਮਜ਼ੇਦਾਰ ਕੋਟਸ, ਭਜਨ, ਭਗਤੀ ਗੀਤ, ਹਰ ਤਰਾਂ ਦੀਆਂ ਇੱਕੋ ਪਲੇਟਫਾਰਮ ਤੋਂ ਸ਼ੇਅਰ ਕਰਨ ਅਤੇ ਹਾਸਾ-ਮਖੌਲ ਕਰਨ ਦੇ ਸਮਰੱਥ ਬਣਾਉਂਦਾ ਹੈ |
ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਤੇਲਗੂ, ਮਰਾਠੀ, ਗੁਜਰਾਤੀ, ਪੰਜਾਬੀ, ਮਲਿਆਲਮ, ਬੰਗਾਲੀ, ਤਮਿਲ, ਕੰਨੜ, ਓੜੀਆ, ਭੋਜਪੁਰੀ, ਅਸਾਮੀ, ਰਾਜਸਥਾਨੀ ਅਤੇ ਹਰਯਾਨਵੀ ਸਾਰੇ ਸ਼ੇਅਰਚੇਟ ਦੇ ਮਲਟੀ-ਭਾਸ਼ਾਈ ਕੀਬੋਰਡ ਤੇ ਉਪਲਬਧ ਹਨ ਜੋ ਆਪਣੇ ਉਪਭੋਗਕਤਾਵਾਂ ਨੂੰ ਬਹੁਤ ਆਸਾਨੀ ਨਾਲ ਪੂਰੇ ਦੇਸ਼ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਪਣੀ ਮੂਲ ਭਾਸ਼ਾ ਵਿੱਚ ਕੁਨੈਕਟ ਕਰਨ ਦੀ ਇਜਾਜ਼ਤ ਦਿੰਦਾ ਹੈ |
ਭਾਰਤ ਵਰਗੇ ਵਿਭਿੰਨ ਦੇਸ਼ ਵਿਚ ਅਸੀਂ ਕਿਉਂ ਸਭ ਤੋਂ ਜ਼ਿਆਦਾ ਵੱਖਰੀ ਐਪ ਨਹੀਂ ਵਰਤਦੇ? ShareChat Android ਐਪ ਨੂੰ ਡਾਉਨਲੋਡ ਕਰੋ ਅਤੇ ਭਾਰਤ ਦੀਆਂ ਬੈਸਟ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰੋ ਬੱਸ ਕੁਝ ਸਧਾਰਨ ਕਲਿਕਾਂ ਦੇ ਨਾਲ |

ShareChat ਦੇ ਫੀਚਰ:
• ਇਨਬਿਲਟ(ਪਹਿਲਾਂ ਤੋਂ ਮੌਜੂਦ) ਦੋਸਤ ਖੋਜ ਸਾਧਨ ਦੀ ਮਦਦ ਨਾਲ ਤੁਹਾਨੂੰ ਨਵੇਂ ਦੋਸਤ ਬਣਾਉਣ ਅਤੇ ਦੋਸਤ ਲੱਭਣ ਦੀ ਆਗਿਆ ਦਿੰਦਾ ਹੈ |
• ਇੱਥੇ ਹਰ ਤਰ੍ਹਾਂ ਦੇ ਚੁਟਕਲੇ, ਵਟਸਐਪ ਸਟੇਟਸ, ਮੀਮਜ, ਟ੍ਰੋਲਜ਼ ਅਤੇ ਲੇਟੈਸਟ ਵਟਸਐਪ ਚੁਟਕਲੇ ਹਨ |
• ਇੱਥੇ ਪੰਜਾਬੀ ਫ਼ਿਲਮਾਂ, ਬਾਲੀਵੁੱਡ ਫਿਲਮਾਂ, ਤਮਿਲ ਫਿਲਮਾਂ, ਤੇਲਗੂ ਫਿਲਮਾਂ, ਮਰਾਠੀ ਫ਼ਿਲਮਾਂ ਅਤੇ ਬੰਗਾਲੀ ਫ਼ਿਲਮਾਂ ਦੇ ਵਿਡੀਓਜ਼ ਦਾ ਇਕ ਵੱਡਾ ਐਲਬਮ ਹੈ | ਇਹ ਉਪਭੋਗਤਾ ਨੂੰ ਭਾਰਤੀ ਫਿਲਮਾਂ ਨਾਲ ਸਬੰਧਤ ਤਾਜ਼ਾ ਖਬਰਾਂ ਨਾਲ ਜੋੜਦਾ ਹੈ |
• ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਇੱਕ ਇੰਟਰਨੈੱਟ ਸੇਲਿਬ੍ਰਿਟੀ ਬਣਕੇ ਮਸ਼ਹੂਰ ਹੋਵੋ |
• ਸਭ ਤੋਂ ਵਧੀਆ ਪੰਜਾਬੀ ਸ਼ਾਇਰੀ, ਹਿੰਦੀ ਸ਼ਾਇਰੀ, ਰੋਮਾਂਟਿਕ ਸ਼ਾਇਰੀ, ਐਟੀਟਿਯੂਡ ਸ਼ਾਇਰੀ ਅਤੇ ਹੋਰ ਵੀ ਬਹੁਤ ਕੁਝ |
• ਉੱਚ ਕਵਾਲਿਟੀ ਵਾਲੀਆਂ ਤਸਵੀਰਾਂ, ਵਾਲਪੇਪਰ ਅਤੇ ਕੂਲ ਬੈਕਗ੍ਰਾਉਂਡ ਡਾਊਨਲੋਡ ਕਰੋ |
• ਸੁੰਦਰਤਾ ਸੁਝਾਅ, ਘਰੇਲੂ ਮੇਕਅੱਪ ਟਿਪਸ ਅਤੇ ਫਿਨਟੈੱਸ ਵਿਡੀਓਜ਼ ਪ੍ਰਾਪਤ ਕਰੋ |
• ਦੇਖੋ ਤਾਜਾ ਖ਼ਬਰਾਂ, ਸਕੂਲੀ ਵਿਦਿਆਰਥੀਆਂ ਲਈ ਤਾਜ਼ਾ ਜੀ. ਕੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕਰੰਟ ਅਫੇਯਰ ਜਿਵੇਂ ਆਈਏਐਸ, ਐਸਐਸਸੀ, ਬੈਂਕ ਪੋਸਟ ਦੀਆਂ ਪ੍ਰੀਖਿਆਵਾਂ ਅਤੇ ਇੰਟਰਨੈਟ ਦੇ ਸਾਰੇ ਲੇਟੈਸਟ ਟਰੇਂਡ |
• ਦੇਖੋ ਜਨਮ ਤਰੀਕ ਦੁਆਰਾ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਪੰਡਤ ਜੀ ਦੇ ਵੱਲੋਂ ਰੋਜ਼ਾਨਾ ਦੀ ਜਨਮ-ਕੁੰਡਲੀ ਅਤੇ ਸਭ ਤੋਂ ਵਧੀਆ ਜੋਤਸ਼ੀਆਂ ਦੁਆਰਾ ਰਾਸ਼ੀ ਫਲ |
• ਪਾਓ ਤਾਜ਼ਾ ਪਿਆਰ ਵਾਲੇ ਕੋਟਸ ਅਤੇ ਸ਼ੇਅਰ, ਵਧੀਆ ਫੈਸ਼ਨ ਵਾਲੇ ਕੱਪੜੇ ਪਾਉਣ ਲਈ ਸੁਝਾਅ ਅਤੇ ਇੰਟਰਵਿਊ ਲਈ ਤਿਆਰ ਟਿਪਸ |
• ਘਰ ਦੇ ਬਣਾਏ ਉਪਚਾਰਾਂ ਨਾਲ ਆਪਣੇ ਆਪ ਨੂੰ ਕਿਵੇਂ ਠੀਕ ਕਰਨਾ ਹੈ, ਇਸ ਬਾਰੇ ਸਿਹਤ ਸੰਬੰਧੀ ਸੁਝਾਅ ਅਤੇ ਤੰਦਰੁਸਤੀ ਅਤੇ ਫਿਟਨੈੱਸ ਦੇ ਸੁਝਾਅ |
• ਰੋਜ਼ਾਨਾ ਤੰਦਰੁਸਤੀ ਟਿਪਸ |
• ਸ਼ਬਦ, ਭਜਨ ਅਤੇ ਧਾਰਮਿਕ ਗੀਤ |
• ਪਾਓ ਗੁੱਡ ਮੋਰਨਿੰਗ, ਗੁੱਡ ਨਾਈਟ ਅਤੇ ਹੋਰ ਸਾਰੇ ਤਿਓਹਾਰਾਂ ਦੀਆਂ ਸ਼ੁਭਕਾਮਨਾਵਾਂ |
• ਮੁਫ਼ਤ ਚ ਦੇਖੋ ਲੇਟੈਸਟ ​WhatsApp ਸਟੇਟਸ, ਚੁਟਕੁਲੇ, ਸ਼ਾਇਰੀ, ਦੇਸੀ ਚੈਟ ਅਤੇ ਪ੍ਰੇਰਨਾਦਾਇਕ ਗੱਲਾਂ ਅਤੇ ਸ਼ੇਅਰ ਕਰੋ ਤੁਹਾਡੀ ਆਪਣੀ ਭਾਸ਼ਾ ਵਿੱਚ |
• ਭੇਜੋ ਦੀਵਾਲੀ ਦੀਆਂ ਮੁਬਾਰਕਾਂ, ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ, ਵੈਲੇਨਟਾਈਨ, ਹੋਲੀ ਦੀਆਂ ਵਧਾਈਆਂ ਤੁਹਾਡੇ ਦੋਸਤਾਂ ਅਤੇ ਪਰਿਵਾਰ ਨੂੰ ਸਿਰਫ ਇੱਕ ਕਲਿੱਕ ਨਾਲ |

ਤੁਹਾਡੇ ਲਈ ShareChat ਐਪ- ਭਾਰਤ ਦੀ ਸਭ ਤੋਂ ਵਧੀਆ ਪੇਸ਼ਕਾਰੀ | ਹੁਣੇ ਡਾਊਨਲੋਡ ਕਰੋ |
ਜੇ ਤੁਹਾਡੇ ਕੋਲ ਤੁਹਾਡੇ ਤਜਰਬੇ ਬਾਰੇ ਰਿਪੋਰਟ ਜਾਂ ਕੋਈ ਸਵਾਲ ਜਾਂ ਕੋਈ ਬੱਗ (ਮੁਸ਼ਕਿਲਾਂ) ਹਨ, ਤਾਂ ਕਿਰਪਾ ਕਰਕੇ ਸਾਨੂੰ ਇੱਥੇ ਈਮੇਲ ਕਰੋ |
[email protected] ਜਾਂ @sharechatapp ਉੱਤੇ ਟਵੀਟ ਕਰੋ |
ਸਾਡੇ ਤੱਕ ਪਹੁੰਚੋ https://www.sharechat.com

ਜਾਣਕਾਰੀ
  • ਪੈਕੇਜ ਦਾ ਨਾਮ in.mohalla.sharechat
  • ਸ਼੍ਰੇਣੀ ਸੋਸ਼ਲ
  • ਨਵਾਂ ਵਰਜਨ 14.6.3
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ ShareChat
  • ਜਰੂਰਤਾਂ Android 5.0+

ਪਿਛਲੇ ਵਰਜਨ
ਹੋਰ ਵੇਖੋ
ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.6.3 2021.06.30

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

59.1 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.5.10 2021.06.28

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

58.1 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.5.3 2021.06.10

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

56.4 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.3.1 2021.05.13

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

46.2 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.3.0 2021.05.12

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

46.2 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.2.4 2021.04.29

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

46 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
14.0.3 2021.04.26
3 ਰੂਪ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

44.2 MB • ਮੁਫਤ ਡਾ .ਨਲੋਡ

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat ਮੱਧਮ ਆਈਕਾਨ
emarti_13.9.4 2021.03.19

ਵੀਡੀਓਜ਼, ਸ਼ਾਇਰੀ, ਸਟੇਟਸ, ਮੈਸੇਜ, ਕੋਟਸ - ShareChat

APK

35.3 MB • ਮੁਫਤ ਡਾ .ਨਲੋਡ

ਸਮਾਨ ਐਪਸ