:name ਆਈਕਾਨ

'Google ਫ਼ੋਟੋਆਂ' ਵੱਲੋਂ Gallery Go

Google LLC

ਸਮਾਰਟ, ਹਲਕੀ ਅਤੇ ਤੇਜ਼ ਫ਼ੋਟੋ ਅਤੇ ਵੀਡੀਓ ਗੈਲਰੀ

'Google ਫ਼ੋਟੋਆਂ' ਵੱਲੋਂ Gallery Go ਸਕਰੀਨਸ਼ਾਟ 0 'Google ਫ਼ੋਟੋਆਂ' ਵੱਲੋਂ Gallery Go ਸਕਰੀਨਸ਼ਾਟ 1 'Google ਫ਼ੋਟੋਆਂ' ਵੱਲੋਂ Gallery Go ਸਕਰੀਨਸ਼ਾਟ 2 'Google ਫ਼ੋਟੋਆਂ' ਵੱਲੋਂ Gallery Go ਸਕਰੀਨਸ਼ਾਟ 3 'Google ਫ਼ੋਟੋਆਂ' ਵੱਲੋਂ Gallery Go ਸਕਰੀਨਸ਼ਾਟ 4
ਵੇਰਵਾ

Gallery Go ਨੂੰ ਮਿਲੋ, ਸਮਾਰਟ, ਹਲਕੀ ਅਤੇ ਤੇਜ਼ ਫ਼ੋਟੋ ਅਤੇ ਵੀਡੀਓ ਗੈਲਰੀ ਜਿਸਨੂੰ Google ਨੇ ਤੁਹਾਡੀ ਮਦਦ ਕਰਨ ਲਈ ਬਣਾਇਆ ਹੈ:

✨ ਸਵੈਚਲਿਤ ਪ੍ਰਬੰਧਨ ਨਾਲ ਫ਼ੋਟੋਆਂ ਵਧੇਰੇ ਤੇਜ਼ੀ ਨਾਲ ਲੱਭੋ
😎 ਸਵੈ-ਸੁੰਦਰੀਕਰਨ ਵਰਗੇ ਸੰਪਾਦਨ ਟੂਲਾਂ ਨਾਲ ਆਪਣਾ ਸ਼ਾਨਦਾਰ ਰੂਪ ਦੇਖੋ
🏝️ ਘੱਟ ਡਾਟਾ ਵਰਤੋ - ਆਫ਼ਲਾਈਨ ਚਲਾਓ, ਸਭ ਕੁਝ ਛੋਟੇ ਐਪ ਆਕਾਰ ਵਿੱਚ

ਸਵੈਚਲਿਤ ਪ੍ਰਬੰਧਨ

ਹਰ ਰਾਤ, Gallery Go ਐਪ ਸਵੈਚਲਿਤ ਤੌਰ 'ਤੇ ਤੁਹਾਡੀਆਂ ਫ਼ੋਟੋਆਂ ਨੂੰ ਲੋਕਾਂ, ਸੈਲਫ਼ੀਆਂ, ਕੁਦਰਤ, ਪਾਲਤੂ-ਪਸ਼ੂਆਂ, ਦਸਤਾਵੇਜ਼ਾਂ, ਵੀਡੀਓ ਅਤੇ ਫ਼ਿਲਮਾਂ ਮੁਤਾਬਕ ਗਰੁੱਪਬੱਧ ਕਰੇਗੀ।
Gallery Go ਐਪ ਤੁਹਾਨੂੰ ਵਿਵਸਥਿਤ ਰਹਿਣ ਵਿੱਚ ਮਦਦ ਕਰਦੀ ਹੈ, ਤਾਂ ਕਿ ਤੁਹਾਡੇ ਦੋਸਤ ਜਾਂ ਪਰਿਵਾਰਕ ਮੈਂਬਰ ਦੀਆਂ ਫ਼ੋਟੋਆਂ ਲੱਭਣ ਵਿੱਚ ਤੁਹਾਨੂੰ ਘੱਟ ਸਮਾਂ ਲੱਗੇ ਅਤੇ ਤੁਸੀਂ ਉਹਨਾਂ ਨਾਲ ਵੱਧ ਤੋਂ ਵੱਧ ਯਾਦਾਂ ਸਾਂਝੀਆਂ ਕਰ ਸਕੋ।*

ਸਵੈ-ਸੁੰਦਰੀਕਰਨ

Gallery Go ਵਿੱਚ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਫ਼ੋਟੋ ਸੰਪਾਦਨ ਟੂਲ ਹਨ, ਜਿਵੇਂ ਕਿ ਸਵੈ-ਸੁੰਦਰੀਕਰਨ ਜੋ ਇੱਕ ਟੈਪ ਨਾਲ ਤੁਹਾਡੀਆਂ ਫ਼ੋਟੋਆਂ ਨੂੰ ਚਾਰ ਚੰਨ ਲਗਾਉਂਦਾ ਹੈ।

ਫੋਲਡਰ ਅਤੇ SD ਕਾਰਡ ਸਮਰਥਨ

ਮਨਮਰਜ਼ੀ ਮੁਤਾਬਕ ਫ਼ੋਟੋਆਂ ਨੂੰ ਵਿਵਸਥਿਤ ਕਰਨ ਲਈ ਫੋਲਡਰ ਵਰਤੋ। ਇਹ ਸਭ ਹੋਣ ਵੇਲੇ ਵੀ ਤੁਸੀਂ ਆਸਾਨੀ ਨਾਲ ਉਹਨਾਂ ਨੂੰ ਦੇਖ ਸਕੋਗੇ, SD ਕਾਰਡ ਤੋਂ ਜਾਂ ਉਸ ਵਿੱਚ ਕਾਪੀ ਕਰ ਅਤੇ ਟ੍ਰਾਂਸਫ਼ਰ ਕਰ ਸਕੋਗੇ।

ਕਾਰਗੁਜ਼ਾਰੀ

Gallery Go ਐਪ ਦਾ ਆਕਾਰ ਬਹੁਤ ਛੋਟਾ ਹੈ, ਇਸਦਾ ਮਤਲਬ ਹੈ ਕਿ ਤੁਹਾਡੀਆਂ ਖੁਦ ਦੀਆਂ ਫ਼ੋਟੋਆਂ ਲਈ ਕਿਤੇ ਵੱਧ ਥਾਂ ਹੈ। ਇਹ ਸਭ ਹੋਣ ਵੇਲੇ ਤੁਹਾਡੀ ਡੀਵਾਈਸ ਦੀ ਘੱਟ ਮੈਮੋਰੀ ਵਰਤੀ ਜਾਂਦੀ ਹੈ - ਤਾਂ ਕਿ ਇਸ ਨਾਲ ਤੁਹਾਡਾ ਫ਼ੋਨ ਹੌਲੀ ਨਾ ਹੋਵੇ।

ਆਫ਼ਲਾਈਨ ਵਰਤੋ

ਆਫ਼ਲਾਈਨ ਵਰਤਣ ਲਈ ਸੁਯੋਗ ਬਣਾਈ ਗਈ, Gallery Go ਐਪ ਤੁਹਾਡਾ ਸਾਰਾ ਡਾਟਾ ਵਰਤੇ ਬਿਨਾਂ ਤੁਹਾਡੀਆਂ ਸਾਰੀਆਂ ਫ਼ੋਟੋਆਂ ਅਤੇ ਵੀਡੀਓ ਦਾ ਆਸਾਨੀ ਨਾਲ ਪ੍ਰਬੰਧਨ ਕਰ ਸਕਦੀ ਹੈ।
*ਚਿਹਰਾ ਵਰਗੀਕਰਨ ਸਿਰਫ਼ ਕੁਝ ਦੇਸ਼ਾਂ ਵਿੱਚ ਉਪਲਬਧ ਹੈ

ਜਾਣਕਾਰੀ
  • ਪੈਕੇਜ ਦਾ ਨਾਮ com.google.android.apps.photosgo
  • ਸ਼੍ਰੇਣੀ ਫ਼ੋਟੋਗ੍ਰਾਫੀ
  • ਨਵਾਂ ਵਰਜਨ 1.7.8.373694029 release
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Google LLC
  • ਜਰੂਰਤਾਂ Android 8.0+

ਪਿਛਲੇ ਵਰਜਨ
ਹੋਰ ਵੇਖੋ
'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.8.373694029 release 2021.05.19
3 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.8 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.6.368358771 release 2021.04.22
5 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.8 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.4.366145919 release 2021.04.08
3 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.8 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.4.365490053 release 2021.04.07
4 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.8 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.4.364219017 release 2021.03.28
4 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.8 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.2.360080606 release 2021.03.03
4 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.4 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.7.0.352695432 release 2021.01.27
5 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.2 MB • ਮੁਫਤ ਡਾ .ਨਲੋਡ

'Google ਫ਼ੋਟੋਆਂ' ਵੱਲੋਂ Gallery Go ਮੱਧਮ ਆਈਕਾਨ
1.6.0.344748829 release 2020.12.09
4 ਰੂਪ

'Google ਫ਼ੋਟੋਆਂ' ਵੱਲੋਂ Gallery Go

APK

10.2 MB • ਮੁਫਤ ਡਾ .ਨਲੋਡ

ਸਮਾਨ ਐਪਸ