:name ਆਈਕਾਨ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

Spotify Ltd.

ਨਵਾਂ ਸੰਗੀਤ ਡਿਸਕਵਰ ਕਰੋ ਅਤੇ ਆਪਣਾ ਅਗਲਾ ਮਨਪਸੰਦ ਗਾਣਾ, ਐਲਬਮ, ਪਲੇਲਿਸਟ ਜਾਂ ਪੋਡਕਾਸਟ ਲੱਭੋ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 0 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 1 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 2 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 3 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 4 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 5 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 6 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 7 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 8 Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਸਕਰੀਨਸ਼ਾਟ 9
ਵੇਰਵਾ

"Spotify ਨਾਲ, ਤੁਸੀਂ ਮੁਫ਼ਤ ਵਿੱਚ ਲੱਖਾਂ ਗਾਣੇ ਅਤੇ ਪੋਡਕਾਸਟ ਚਲਾ ਸਕਦੇ ਹੋ। ਆਪਣੀ ਪਸੰਦ ਦੇ ਗਾਣੇ ਅਤੇ ਪੋਡਕਾਸਟ ਸੁਣੋ ਅਤੇ ਸੰਸਾਰ ਭਰ ਦੇ ਸੰਗੀਤ ਦਾ ਅਨੰਦ ਮਾਣੋ।

• ਨਵੇਂ ਸੰਗੀਤ, ਐਲਬਮਾਂ ਅਤੇ ਪੋਡਕਾਸਟਾਂ ਨੂੰ ਡਿਸਕਵਰ ਕਰੋ
• ਆਪਣੇ ਮਨਪਸੰਦ ਗਾਣੇ, ਕਲਾਕਾਰ ਜਾਂ ਪੋਡਕਾਸਟ ਨੂੰ ਖੋਜੋ
• ਸਿਰਫ਼ ਤੁਹਾਡੇ ਲਈ ਬਣਾਈਆਂ ਪਲੇਲਿਸਟਾਂ ਦਾ ਅਨੰਦ ਮਾਣੋ
• ਆਪਣੀਆਂ ਖੁਦ ਦੀਆਂ ਪਲੇਲਿਸਟਾਂ ਬਣਾਓ ਅਤੇ ਸਾਂਝਾ ਕਰੋ
• ਕਿਸੇ ਵੀ ਮੂਡ ਅਤੇ ਗਤੀਵਿਧੀ ਲਈ ਸੰਗੀਤ ਲੱਭੋ
• ਆਪਣੇ ਮੋਬਾਈਲ, ਟੈਬਲੇਟ, ਡੈਸਕਟਾਪ, PlayStation, Chromecast, ਟੀਵੀ ਅਤੇ ਸਪੀਕਰਾਂ 'ਤੇ ਸੁਣੋ

Spotify ਦੇ ਨਾਲ ਆਪਣੇ ਮੋਬਾਈਲ ਅਤੇ ਟੈਬਲੇਟ 'ਤੇ ਮੁਫ਼ਤ ਵਿੱਚ ਸੰਗੀਤ ਚਲਾਓ। ਤੁਸੀਂ ਜਿੱਥੇ ਵੀ ਹੋ ਉਸੇ ਥਾਂ ਤੋਂ ਸੰਗੀਤ, ਐਲਬਮਾਂ, ਪਲੇਲਿਸਟਾਂ ਅਤੇ ਪੋਡਕਾਸਟਾਂ ਨੂੰ ਸੁਣੋ।

Spotify ਦੇ ਨਾਲ, ਤੁਹਾਡੇ ਕੋਲ ਤੁਹਾਡੀ ਪਸੰਦ ਦੇ ਮੁਫ਼ਤ ਸੰਗੀਤ, ਤਿਆਰ ਕੀਤੀਆਂ ਪਲੇਲਿਸਟਾਂ, ਕਲਾਕਾਰਾਂ ਅਤੇ ਪੋਡਕਾਸਟਾਂ ਦੀ ਦੁਨੀਆਂ ਤੱਕ ਪਹੁੰਚ ਹੈ। ਨਵੇਂ ਸੰਗੀਤ, ਪੋਡਕਾਸਟਾਂ ਨੂੰ ਡਿਸਕਵਰ ਕਰੋ ਅਤੇ ਆਪਣੇ ਮਨਪਸੰਦ ਕਲਾਕਾਰਾਂ, ਐਲਬਮਾਂ ਨੂੰ ਸੁਣੋ ਜਾਂ ਤੁਹਾਡੇ ਮੂਡ ਦੇ ਮੁਤਾਬਕ ਨਵੀਨਤਮ ਗਾਣਿਆਂ ਨਾਲ ਪਲੇਲਿਸਟ ਬਣਾਓ।

Spotify ਅਜਿਹੇ ਮੁਫ਼ਤ ਸੰਗੀਤ, ਤਿਆਰ ਕੀਤੀਆਂ ਪਲੇਲਿਸਟਾਂ ਅਤੇ ਹਜ਼ਾਰਾਂ ਹੀ ਪੋਡਕਾਸਟਾਂ ਦੇ ਔਫਰ ਦਿੰਦਾ ਹੈ ਜੋ ਤੁਹਾਨੂੰ ਹੋਰ ਕੀਤੇ ਵੀ ਨਹੀਂ ਮਿਲਣਗੇ। ਆਪਣੇ ਮਨਪਸੰਦ ਕਲਾਕਾਰਾਂ ਦੇ ਸੰਗੀਤ ਨੂੰ ਲੱਭੋ ਅਤੇ ਮੁਫ਼ਤ ਵਿੱਚ ਨਵੇਂ ਸੰਗੀਤ ਨੂੰ ਸੁਣੋ।

• ਮੁਫ਼ਤ ਸੰਗੀਤ ਅਤੇ ਪੋਡਕਾਸਟਾਂ ਨੂੰ ਅਸਾਨ ਬਣਾਇਆ ਗਿਆ – ਸ਼ਫਲ ਮੋਡ 'ਤੇ ਪਲੇਲਿਸਟ, ਐਲਬਮ ਨੂੰ ਸੁਣੋ ਜਾਂ ਕਿਸੇ ਵੀ ਕਲਾਕਾਰ ਦੇ ਸੰਗੀਤ ਨੂੰ ਚਲਾਓ

ਆਪਣੀ ਟੈਬਲੇਟ 'ਤੇ ਮੁਫ਼ਤ ਵਿੱਚ ਸੰਗੀਤ ਅਤੇ ਪੋਡਕਾਸਟਾਂ ਨੂੰ ਸੁਣੋ
• ਕੋਈ ਵੀ ਗਾਣਾ, ਕਲਾਕਾਰ, ਪੋਡਕਾਸਟ, ਐਲਬਮ ਜਾਂ ਪਲੇਲਿਸਟ ਚਲਾਓ ਅਤੇ ਇੱਕ ਵਿਅਕਤੀਗਤ ਬਣਾਏ ਸੰਗੀਤ ਅਨੁਭਵ ਦਾ ਅਨੰਦ ਮਾਣੋ

Spotify Premium ਦੀਆਂ ਵਿਸ਼ੇਸ਼ਤਾਵਾਂ
• ਬਿਨਾਂ ਕਿਸੇ ਵਿਗਿਆਪਨ ਬ੍ਰੇਕਾਂ ਦੇ ਐਲਬਮ, ਪਲੇਲਿਸਟ ਜਾਂ ਪੋਡਕਾਸਟ ਨੂੰ ਸੁਣੋ। Spotify ਦੇ ਨਾਲ ਤੁਸੀਂ ਕਿਸੇ ਵੀ ਕਲਾਕਾਰ ਦਾ ਸੰਗੀਤ, ਕਿਸੇ ਵੀ ਸਮੇਂ ਕਿਸੇ ਵੀ ਡੀਵਾਈਸ--ਮੋਬਾਈਲ, ਟੈਬਲੇਟ ਜਾਂ ਆਪਣੇ ਕੰਪਿਊਟਰ--'ਤੇ ਚਲਾ ਸਕਦੇ ਹੋ।
• ਆਫਲਾਈਨ ਸੁਣਨ ਲਈ ਸੰਗੀਤ ਨੂੰ ਡਾਊਨਲੋਡ ਕਰੋ ਅਤੇ ਚਲਾਓ।
• ਵਿਅਕਤੀਗਤ ਬਣਾਏ ਸੰਗੀਤ ਅਤੇ ਪੋਡਕਾਸਟਾਂ 'ਤੇ ਸ਼ਾਨਦਾਰ ਅਵਾਜ਼ ਗੁਣਵੱਤਾ ਦਾ ਅਨੰਦ ਮਾਣੋ।
• ਅਜਿਹੇ ਨਵੇਂ ਸੰਗੀਤ ਜਾਂ ਤਿਆਰ ਕੀਤੀਆਂ ਪਲੇਲਿਸਟਾਂ ਨੂੰ ਡਿਸਕਵਰ ਕਰੋ ਜੋ ਮੂਡ ਦੇ ਮੁਤਾਬਕ ਢੁਕਵੇਂ ਹਨ। Spotify ਦੇ ਨਾਲ ਤੁਸੀਂ ਦੂਜਿਆਂ ਤੋਂ ਵੱਖਰੇ ਵਿਅਕਤੀਗਤ ਬਣਾਇਆ ਸੰਗੀਤ ਅਨੁਭਵ ਪ੍ਰਾਪਤ ਕਰੋਗੇ।
• ਕੋਈ ਬੰਦਸ਼ ਨਹੀਂ- ਆਪਣੀ ਇੱਛਾ ਅਨੁਸਾਰ ਕਦੇ ਵੀ ਰੱਦ ਕਰੋ।

ਕੀ ਨਵਾਂ ਸੰਗੀਤ ਡਿਸਕਵਰ ਕਰਨਾ ਚਾਹੁੰਦੇ ਹੋ?
ਤਿਆਰ ਕੀਤੀਆਂ ਪਲੇਲਿਸਟਾਂ, ਨਵੀਆਂ ਐਲਬਮਾਂ ਜਾਂ ਵਿਅਕਤੀਗਤ ਬਣਾਏ ਸੰਗੀਤ ਸੁਝਾਅ ਪ੍ਰਾਪਤ ਕਰੋ।

ਕੀ Spotify ਪਸੰਦ ਹੈ?
ਸਾਨੂੰ Facebook 'ਤੇ ਪਸੰਦ ਕਰੋ: http://www.facebook.com/spotify
Twitter 'ਤੇ ਸਾਨੂੰ ਫਾਲੋ ਕਰੋ: http://twitter.com/spotify

ਕਿਰਪਾ ਕਰਕੇ ਨੋਟ ਕਰੋ: ਇਸ ਐਪ ਵਿੱਚ Nielsen ਦਾ ਸਰੋਤੇ ਮਾਪਕ ਸੌਫਟਵੇਅਰ ਸ਼ਾਮਲ ਹੈ ਜਿਸ ਨਾਲ ਤੁਸੀਂ ਮਾਰਕੀਟ ਖੋਜ ਵਿੱਚ ਯੋਗਦਾਨ ਪਾ ਸਕਦੇ ਹੋ, ਜਿਵੇਂ ਕਿ Nielsen’s Audio Measurement. ਜੇ ਤੁਸੀਂ ਭਾਗ ਨਹੀਂ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਐਪ ਸੈਟਿੰਗਾਂ ਵਿੱਚ ਹਟਣ ਦੀ ਚੋਣ ਕਰ ਸਕਦੇ ਹੋ। ਸਾਡੇ ਡਿਜ਼ੀਟਲ ਸਰੋਤੇ ਮਾਪਕ ਉਤਪਾਦਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਤੁਹਾਡੀਆਂ ਚੋਣਾਂ ਦੇ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ http://www.nielsen.com/digitalprivacy 'ਤੇ ਜਾਓ।"

ਜਾਣਕਾਰੀ
  • ਪੈਕੇਜ ਦਾ ਨਾਮ com.spotify.music
  • ਸ਼੍ਰੇਣੀ ਸੰਗੀਤ ਅਤੇ ਆਡੀਓ
  • ਨਵਾਂ ਵਰਜਨ 8.6.46.886
  • ਲਾਇਸੈਂਸ ਮੁਫਤ
  • ਤਾਰੀਖ਼ 2021-06-23
  • ਤੇ ਉਪਲਬਧ ਹੈ google play
  • ਡਿਵੈਲਪਰ Spotify Ltd.
  • ਜਰੂਰਤਾਂ Android 4.1+

ਪਿਛਲੇ ਵਰਜਨ
ਹੋਰ ਵੇਖੋ
Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.46.886 2021.07.22

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

44.4 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.44.851 2021.07.15
2 ਰੂਪ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

44.2 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.42.671 2021.07.09

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

44.1 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.40.929 2021.07.01
2 ਰੂਪ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

45.7 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.36.1070 2021.06.19

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

43.6 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.36.1068 2021.06.17

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

43.6 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.34.749 2021.06.11
2 ਰੂਪ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

43.4 MB • ਮੁਫਤ ਡਾ .ਨਲੋਡ

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ ਮੱਧਮ ਆਈਕਾਨ
8.6.32.925 2021.06.04

Spotify: ਨਵਾਂ ਸੰਗੀਤ ਸੁਣੋ ਅਤੇ ਪੋਡਕਾਸਟ ਚਲਾਓ

APK

43.5 MB • ਮੁਫਤ ਡਾ .ਨਲੋਡ

ਸਮਾਨ ਐਪਸ