:name ਆਈਕਾਨ

Gaana Music ਪੰਜਾਬੀ ਗਾਣੇ India Video Punjabi Songs

Gamma Gaana Ltd

Gaana Music,Podcasts,Short Video ਫ੍ਰੀ ਨਵ ਓਲ੍ਡ ਪੰਜਾਬੀ ਗਾਣੇ।Download Punjabi Songs

Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 0 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 1 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 2 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 3 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 4 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 5 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 6 Gaana Music ਪੰਜਾਬੀ ਗਾਣੇ India Video Punjabi Songs ਸਕਰੀਨਸ਼ਾਟ 7
ਵੇਰਵਾ

Gaana ਤੁਹਾਡੇ ਸਾਰੇ ਸੰਗੀਤ ਅਤੇ ਪੌਡਕਾਸਟ ਸੰਬੰਧੀ ਜ਼ਰੂਰਤਾਂ ਲਈ ਵਨ-ਸਟਾੱਪ ਮਿਊਜ਼ਿਕ ਸਟ੍ਰੀਮਿੰਗ ਐਪ ਹੈ। Gaana ਤੁਹਾਡੇ ਸਾਰੇ ਮਨਪਸੰਦ ਹਿੰਦੀ ਗਾਣਿਆਂ, ਬਾੱਲੀਵੁੱਡ ਮਿਊਜ਼ਿਕ, ਖੇਤਰੀ ਸੰਗੀਤ, Podcasts & HotShots ਵੀਡੀਓਜ਼ ਲਈ ਤੁਹਾਨੂੰ ਮੁਫ਼ਤ, ਅਸੀਮਿਤ ਆੱਨਲਾਈਨ ਪਹੁੰਚ ਦੀ ਪੇਸ਼ਕਸ਼ ਕਰਦਾ ਹੈ । ਹੁਣ Gaana ਹਾੱਟਸ਼ਾਟਸ ‘ਤੇ ਫਿਲਟਰਸ ਅਤੇ ਇਫੈਕਟਸ ਨਾਲ ਸ਼ਾਰਟ ਵੀਡੀਓਜ਼ ਬਣਾਓ।

ਨਵੇਂ ਗੀਤਾਂ ਤੋਂ ਪੁਰਾਣੇ ਕਲਾਸਿਕਸ ਤੱਕ ਬਹੁਤ ਵੱਡੇ ਸੰਗ੍ਰਹਿ ਤੋਂ ਕਰੋੜਾਂ ਹਿੰਦੀ, ਅੰਗਰੇਜ਼ੀ, ਤਮਿਲ, ਤੇਲੁਗੁ, ਮਰਾਠੀ, ਕੰਨੜ, ਪੰਜਾਬੀ, ਮਲਿਆਲਮ, ਓੜਿਆ, ਰਾਜਸਥਾਨੀ, ਬੰਗਾਲੀ, ਆਸਾਮੀ ਅਤੇ ਭੋਜਪੁਰੀ ਗੀਤਾਂ, ਬਾਲੀਵੁਡ ਗੀਤਾਂ, ਭਾਰਤੀਯ ਖੇਤਰੀ ਗੀਤਾਂ ਦਾ ਮੁਫ਼ਤ ਵਿੱਚ ਆਨੰਦ ਮਾਣੋ। ਆਪਣੇ ਪਸੰਦੀਦਾ ਕਲਾਕਾਰਾਂ ਜਾਂ ਮਸ਼ਹੂਰ ਐਲਬਮਾਂ ਤੋਂ ਗਾਣੇ ਡਾਉਨਲੋਡ ਕਰੋ। ਸਾਡੇ ਚੋਟੀ ਦੇ ਚਾਰਟਸ ਜਿਵੇਂ ਕਿ ਟਾੱਪ 50 ਬਾੱਲੀਵੁਡ ਗੀਤ, ਇੰਟਰਨੈਸ਼ਨਲ ਟਾੱਪ 50, ਪੰਜਾਬੀ ਟਾੱਪ 50 ਅਤੇ ਹੋਰ ਵੀ ਬਹੁਤ ਕੁਝ ਦੇ ਜ਼ਰੀਏ ਬ੍ਰਾਉਜ਼ ਕਰੋ।
ਅਤੇ ਡਿਸਕਵਰ ਸੈਕਸ਼ਨ ਦੇ ਜ਼ਰੀਏ ਰਾਹੀਂ ਆਪਣੇ ਮੂਡ ਜਾਂ ਪਸੰਦ ‘ਤੇ ਨਿਰਭਰ ਕਰਦੇ ਹੋਏ ਨਵੇਂ ਅਤੇ ਪੁਰਾਣੇ ਗੀਤਾਂ ਦੀ ਖੋਜ ਕਰੋ ਅਤੇ ਕਿਉਰੇਟਿਡ ਪਲੇਲਿਸਟ, 90 ਦਸ਼ਕ ਦੇ ਰੋਮਾਂਟਿਕ ਹਿਟ, ਸੈਡ ਸੌਂਗ, ਭੰਗੜਾ, ਭਗਤੀ ਸੰਗੀਤ, ਰਾੱਕ, ਰਾਇਮ, ਭਜਨ ਅਤੇ ਗਜ਼ਲਾਂ ਸੁਣੋ। ਤੁਸੀਂ ਆਪਣੀ ਪਸੰਦੀਦਾ ਸ਼ੈਲੀ ਦੀ ਅਸੀਮਿਤ ਸਟ੍ਰੀਮ ਲਈ ਗਾਨਾ ਆੱਨਲਾਈਨ ਰੇਡੀਓ ਵੀ ਚਲਾ ਸਕਦੇ ਹੋ।
ਜੱਸ ਮਾਣਕ, ਗੁਰੂ ਰੰਧਾਵਾ, ਸਿੱਧੂ ਮੂਸੇ ਵਾਲਾ, ਦਿਲਜੀਤ ਦੋਸਾਂਝ, ਜੱਸੀ ਗਿੱਲ, ਕਰਨ ਔਜਲਾ ਵਰਗੇ ਮਸ਼ਹੂਰ ਕਲਾਕਾਰਾਂ ਅਤੇ ਹੋਰਨਾਂ ਦੇ ਗੀਤ ਸੁਣੋ ਸਿਰਫ਼ Gaana ਮਿਉਜ਼ਿਕ ਐਪ ‘ਤੇ।
Gaana ਮਿਉਜ਼ਿਕ ਐਪ ਛੜਾ, ਗੁਡੀਆਂ ਪਟੋਲੇ, ਮੁਕਲਾਵਾ ਅਤੇ ਕਈ ਹੋਰ ਫਿਲਮਾਂ ਤੋਂ ਨਵੇਂ ਗਾਣਿਆਂ ਦੀ ਪੇਸ਼ਕਸ਼ ਕਰਦਾ ਹੈ ਅਤੇ ਹੌਰਨਾ ਗੀਤ ਜੀਵੇ ਲਹਿੰਗਾ, ਇੱਕ ਤੇਰਾ, ਸਲੋਲੀ ਸਲੋਲੀ ਵਰਗੇ ਗੀਤਾ ਦਾ ਵੱਡਾ ਸੰਗ੍ਰਹਿ ਵੀ ਰੱਖਦਾ ਹੈ।
ਗਾਨਾ ਹਾੱਟਸ਼ਾਟਸ ‘ਤੇ ਸ਼ਾਰਟ ਵੀਡੀਓਜ਼ ਅਤੇ ਕਹਾਣੀਆਂ ਦੀ ਸਿਰਜਣਾ ਕਰੋ। ਉਮੀਦ, ਰਮਾਇਣ, ਭਗਵਦ ਗੀਤਾ, ਛੋਟਾ ਭੀਮ ਅਤੇ ਹੋਰ ਕਈ ਪੌਡਕਾਸਟ ਅਤੇ ਸ਼ੋਜ਼ ਦਾ ਆਨੰਦ ਲਓ। ਜ਼ਾਕਿਰ ਖਾਨ, ਸਨੀ ਲਿਓਨੀ, ਰਣਵਿਜੈ ਸਿੰਘਾ, ਆਰ.ਜੇ. ਹੇਮੰਤ, ਬੀ.ਕੇ. ਸ਼ਿਵਾਨੀ, ਗੌਰ ਗੋਪਾਲ ਦਾਸ, ਸਦਗੁਰੂ, ਸ੍ਰੀ ਸ੍ਰੀ ਰਵਿਸ਼ੰਕਰ ਆਦਿ ਦੁਆਰਾ ਪੌਡਕਾਸਟ ਸੁਣੋ।

Gaana ਮਿਉਜ਼ਿਕ ਐਪ ਆੱਫਰਸ:
+ 45 ਮਿਲੀਅਨ ਤੋਂ ਜ਼ਿਆਦਾ ਬਾੱਲੀਵੁਡ ਅਤੇ ਇੰਗਲਿਸ਼ MP3 ਗਾਣਿਆਂ ਤੱਕ ਪਹੁੰਚ
+ ਉੱਚ ਕੁਆਲਿਟੀ ਮਿਉਜ਼ਿਕ ਸਟ੍ਰੀਮਿੰਗ
+ ਐਕਸਪਰਟਸ ਅਤੇ ਯੂਜ਼ਰਸ ਵੱਲੋਂ ਸਿਰਜੀਆਂ ਹਜ਼ਾਰਾਂ ਪਲੇਲਿਸਟਾ
+ ਹਿੰਦੀ, ਇੰਗਲਿਸ਼, ਪੰਜਾਬੀ, ਤਮਿਲ, ਤੇਲੁਗੁ, ਭੋਜਪੁਰੀ, ਕੰਨੜ ਅਤੇ ਖੇਤਰੀ ਭਾਸ਼ਾਵਾਂ ਲਈ ਰੋਜ਼ਾਨਾ ਮਿਉਜ਼ਿਕ ਅਪਡੇਟ ਹੁੰਦਾ ਹੈ
+ ਆਪਣੇ ਪਸੰਦੀਦਾ ਗਾਣਿਆਂ ਦੇ ਬੋਲਾਂ ਦਾ ਆਨੰਦ ਮਾਣੋ
+ 16 ਵੱਖ ਵੱਖ ਭਾਸ਼ਾਵਾਂ ਵਿੱਚ ਐਪ ਦਾ ਮਜ਼ਾ ਲਓ
+ ਗਾਨਾ ਹਾੱਟਸ਼ਾਟਸ ਵੀਡੀਓਜ਼ ਅਤੇ ਸਟੇਟਸ
+ਮੋਟੀਵੇਸ਼ਨ, ਡਿਵੋਸ਼ਨਲ, ਸਟੋਰੀਜ਼, ਕਿਡਸ, ਸਲੀਪ, ਮੈਡੀਟੇਸ਼ਨ, ਨਿਊਜ਼, ਕਾੱਮੇਡੀ, ਪੌਡਕਾਸਟ ਦਾ ਆਨੰਦ ਮਾਣੋ।

Gaana ਪਲੱਸ ਆੱਫਰਸ:
+ ਆੱਫਲਾਈਨ ਲਿਸਨਿੰਗ ਲਈ ਅਸੀਮਿਤ MP3 ਗਾਣੇ ਡਾਉਨਲੋਡ ਕਰੋ
+ ਐਡ ਫ੍ਰੀ ਮਿਉਜ਼ਿਕ ਦਾ ਮਜ਼ਾ
+ ਹਾਈ ਡੈਫਿਨੇਸ਼ਨ ਆਡਿਓ ਕੁਆਲਿਟੀ ਵਿੱਚ ਮਿਉਜ਼ਿਕ
+ 5 ਡਿਵਾਈਸਿਜ਼ ‘ਤੇ ਡਾਉਨਲੋਡਸ ਸਿੰਕ ਕਰੋ


ਦਿਲਚਸਪ ਸੰਗੀਤ ਦੀ ਖੋਜ ਕਰੋ ਅਤੇ ਬਾਲੀਵੁਡ ਗੀਤ, ਖਾਸ ਆਰਟਿਸਟ, ਨਵੇਂ ਚਲ ਰਹੇ ਗੀਤ, ਮਸ਼ਹੂਰ ਪਲੇਲਿਸਟਸ ਅਤੇ ਹੋਰ ਬਹੁਤ ਕੁਝ ਸੁਣੋ Gaana ਐਪ ‘ਤੇ। ਇੱਕੋ ਵਾਰ ਵਿੱਚ ਮਿਉਜ਼ਿਕ ਚਲਾਉਣ ਲਈ ਐਪ ਡਾਉਨਲੋਡ ਕਰੋ।

ਸਬਸਕ੍ਰਾਈਬ ਕਰੋ Gaana ਪਲੱਸ ਭਾਰਤੀ ਰੁਪਏ 99 ਪ੍ਰਤੀ ਮਹੀਨਾ (ਭਾਰਤ ਵਿੱਚ) ਜਾਂ $3.99 ਪ੍ਰਤੀ ਮਹੀਨਾ (ਭਾਰਤ ਤੋਂ ਬਾਹਰ) ਲਈ। ਤੁਹਾਡਾ Gaana ਪਲੱਸ ਸਬਸਕ੍ਰਿਪਸ਼ਨ ਤੁਹਾਡੇ ਗੂਗਲ ਪੇ ਅਕਾਉਂਟ ਦੇ ਜ਼ਰੀਏ ਹਰ ਮਹੀਨੇ ਆਪਣੇ ਆਪ ਹੀ ਰੀਨਿਉ ਹੋ ਜਾਏਗਾ। ਤੁਸੀਂ ਆਪਣੇ ਗੂਗਲ ਪੇ ਅਕਾਉਂਟ ਵਿੱਚ ਸਬਸਕ੍ਰਿਪਸ਼ਨ ਸੂਚੀ ਤੋਂ ਕਿਸੇ ਵੀ ਸਮੇਂ ਆਟੋ-ਰਿਨਿਉਅਲ ਰੱਦ ਕਰ ਸਕਦੇ ਹੋ। ਐਕਟਿਵ ਸਬਸਕ੍ਰਿਪਸ਼ਨ ਅਵਧੀ ਦੌਰਾਨ ਮੌਜੂਦਾ ਸਬਸਕ੍ਰਿਪਸ਼ਨ ਨੂੰ ਰੱਦ ਕਰਨ ਦੀ ਸੰਭਾਵਨਾ ਨਹੀਂ ਹੈ।
ਸਾਨੂੰ SMS ਦੁਆਰਾ ਭੇਜੇ ਗਏ ਓਟੀਪੀ ਨੂੰ ਪੜ੍ਹ ਕੇ ਨਿਰਵਿਘਨ ਫੋਨ ਨੰਬਰ ਲਾੱਗਇਨ ਦੀ ਆੱਫ਼ਰ ਕਰਨ ਲਈ SMS ਨੂੰ ਪੜ੍ਹਨ ਲਈ ਆਗਿਆ ਲੈਣ ਦੀ ਲੋੜ ਹੋਏਗੀ।

ਹੋਰ ਜਾਣਕਾਰੀ ਲਈ ਕਿਰਪਾ ਕਰਕੇ http://gaana.com/privacy_policy.html ਅਤੇ http://gaana.com/terms_and_conditions.html ‘ਤੇ ਜਾਓ.
ਸਾਨੂੰ ਫੇਸਬੁਕ ‘ਤੇ ਲਾਇਕ ਕਰੋ facebook.com/gaana.com
ਸਾਨੂੰ ਟਵਿਟਰ ‘ਤੇ ਫੋਲੋ ਕਰੋ twitter.com/gaana
ਸਾਨੂੰ ਇੰਸਟਾਗ੍ਰਾਮ ‘ਤੇ ਫੋਲੋ ਕਰੋ https://www.instagram.com/gaana
ਸਾਡਾ ਯੂ ਟਿਊਬ ਚੈਨਲ ਸਬਸਕ੍ਰਾਈਬ ਕਰੋ:
https://www.youtube.com/channel/UCFu4MmcRqMsXrkWiD32h9HA
ਫੀਡਬੈਕ ਭੇਜੋ: [email protected]

ਇਸ ਐਪਲੀਕੇਸ਼ਨ ‘ਤੇ ਸਾਰਾ ਕੰਟੈਂਟ ਜਾਇਜ ਹੈ ਅਤੇ ਪ੍ਰਕਾਸ਼ਕ ਨੂੰ ਵਾਜਬ ਤੌਰ ‘ਤੇ ਵਰਤੋਂ ਲਈ ਲਾਈਸੈਂਸ ਪ੍ਰਾਪਤ ਹੈ।
*ਪ੍ਰਕਾਸ਼ਕ- ਟਾਇਮਸ ਇੰਟਰਨੈੱਟ (ਟਾਇਮਸ ਆੱਫ ਇੰਡੀਆ ਗਰੁਪ)
*ਸਿਰਫ਼ ਇਸ ਸਮੇਂ ਭਾਰਤ ਵਿੱਚ ਉਪਲਬਧ ਅੰਗਰੇਜ਼ੀ ਗਾਣੇ
*ਆੱਫਲਾਈਨ ਕੰਟੈਂਟ ਬਸ ਉਦੋਂ ਤੱਕ ਹੀ Gaana ਐਪ ‘ਤੇ ਪਲੇ ਕਰਨ ਯੋਗ ਹੈ, ਜਦੋਂ ਤੱਕ ਤੁਸੀਂ ਇੱਕ ਐਕਟਿਵ Gaana + ਸਬਸਕ੍ਰਾਈਬਰ ਹੋ।

ਜਾਣਕਾਰੀ
  • ਪੈਕੇਜ ਦਾ ਨਾਮ com.gaana
  • ਸ਼੍ਰੇਣੀ ਸੰਗੀਤ ਅਤੇ ਆਡੀਓ
  • ਨਵਾਂ ਵਰਜਨ 8.27.3
  • ਲਾਇਸੈਂਸ ਮੁਫਤ
  • ਤਾਰੀਖ਼ 2021-06-26
  • ਤੇ ਉਪਲਬਧ ਹੈ google play
  • ਡਿਵੈਲਪਰ Gamma Gaana Ltd
  • ਜਰੂਰਤਾਂ Android 4.1+

ਪਿਛਲੇ ਵਰਜਨ
ਹੋਰ ਵੇਖੋ
Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.27.3 2021.07.02

Gaana Music ਪੰਜਾਬੀ ਗਾਣੇ India Video Punjabi Songs

APK

27.1 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.27.2 2021.06.25

Gaana Music ਪੰਜਾਬੀ ਗਾਣੇ India Video Punjabi Songs

APK

27.1 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.26.3 2021.06.16

Gaana Music ਪੰਜਾਬੀ ਗਾਣੇ India Video Punjabi Songs

APK

26.7 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.25.1 2021.05.18

Gaana Music ਪੰਜਾਬੀ ਗਾਣੇ India Video Punjabi Songs

APK

27.2 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.25.0 2021.05.19

Gaana Music ਪੰਜਾਬੀ ਗਾਣੇ India Video Punjabi Songs

APK

27 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.24.1 2021.04.16

Gaana Music ਪੰਜਾਬੀ ਗਾਣੇ India Video Punjabi Songs

APK

26.8 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.24.0 2021.04.14

Gaana Music ਪੰਜਾਬੀ ਗਾਣੇ India Video Punjabi Songs

APK

25.5 MB • ਮੁਫਤ ਡਾ .ਨਲੋਡ

Gaana Music ਪੰਜਾਬੀ ਗਾਣੇ India Video Punjabi Songs ਮੱਧਮ ਆਈਕਾਨ
8.22.2 2021.03.26

Gaana Music ਪੰਜਾਬੀ ਗਾਣੇ India Video Punjabi Songs

APK

29 MB • ਮੁਫਤ ਡਾ .ਨਲੋਡ

ਸਮਾਨ ਐਪਸ