:name ਆਈਕਾਨ

ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ

Pratilipi

  • 4.6

    174.9k ਸਮੀਖਿਆ
  • 5.0.3 ਵਰਜਨ

ਕਹਾਣੀਆਂ, ਕਵਿਤਾਵਾਂ, ਲੇਖ, ਗ਼ਜ਼ਲਾਂ, ਆਦਿ ਪੜ੍ਹਨ ਅਤੇ ਲਿਖਣ ਦਾ ਸਭ ਤੋਂ ਵੱਡਾ ਮੰਚ

ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 0 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 1 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 2 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 3 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 4 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 5 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 6 ਮੁਫ਼ਤ ਪੰਜਾਬੀ ਕਹਾਣੀਆਂ ਅਤੇ ਕਵਿਤਾਵਾਂ - ਪ੍ਰਤੀਲਿਪੀ ਸਕਰੀਨਸ਼ਾਟ 7
ਵੇਰਵਾ

ਪ੍ਰਤੀਲਿਪੀ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਨ ਅਤੇ ਲਿਖਣ ਦਾ ਸਭ ਤੋਂ ਵੱਡਾ ਮੰਚ ਹੈ। 12 ਭਾਸ਼ਾਵਾਂ, 3,00,000 ਤੋਂ ਜ਼ਿਆਦਾ ਲੇਖਕ ਅਤੇ 2,40,00,000 ਕਰੋੜ ਤੋਂ ਵੀ ਜ਼ਿਆਦਾ ਵਾਰ ਪੜ੍ਹੀਆਂ ਗਈਆਂ ਰਚਨਾਵਾਂ।
ਹੁਣ ਡਾਊਨਲੋਡ ਕਰੋ ਅਤੇ ਬਿਨਾ ਇੰਟਰਨੈੱਟ ਦੇ ਵੀ ਆਪਣੀਆਂ ਮਨਪਸੰਦ ਕਹਾਣੀਆਂ, ਕਵਿਤਾਵਾਂ, ਲੇਖ, ਗ਼ਜ਼ਲਾਂ, ਨਾਵਲ, ਮਿੰਨੀ ਕਹਾਣੀਆਂ, ਬਾਲ ਕਹਾਣੀਆਂ, ਲੜੀਵਾਰ ਰਚਨਾਵਾਂ ਆਦਿ ਪੜ੍ਹੋ।

ਇੱਥੇ ਤੁਸੀਂ ਪ੍ਰੇਮ, ਸਸਪੈਂਸ, ਹਾੱਰਰ, ਸਮਾਜਿਕ ਕਹਾਣੀਆਂ, ਵਿਚਾਰ ਚਰਚਾ, ਧਰਮ ਅਤੇ ਅਧਿਆਤਮ, ਪ੍ਰਾਚੀਨ ਸਾਹਿਤ, ਮਿੰਨੀ ਕਹਾਣੀਆਂ, ਬਾਲ ਕਹਾਣੀਆਂ, ਸਫ਼ਰਨਾਮਾ, ਖੁੱਲੀ ਕਵਿਤਾ, ਗ਼ਜ਼ਲ, ਨਜ਼ਮ, ਹਾਇਕੂ, ਗੀਤ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ ਰਚਨਾਵਾਂ ਪੜ੍ਹ ਸਕਦੇ ਹੋ। ਇੰਨਾ ਹੀ ਨਹੀਂ ਬਲਕਿ ਪ੍ਰਤੀਲਿਪੀ ‘ਤੇ ਤੁਸੀਂ ਲੋਕਪ੍ਰਿਯ ਸਾਹਿਤ ਜਿਵੇਂ ਰਾਬਿੰਦਰ ਨਾਥ ਟੈਗੋਰ, ਸਆਦਤ ਹਸਨ ਮੰਟੋ, ਖ਼ਲੀਲ ਜਿਬਰਾਨ, ਲਿਉ ਤਾਲਸਤਾਏ ਆਦਿ ਦੀਆਂ ਕਹਾਣੀਆਂ ਵੀ ਪੜ੍ਹ ਸਕਦੇ ਹੋ।

ਤੁਸੀਂ ਪ੍ਰਤੀਲਿਪੀ ‘ਤੇ ਆਪਣੀਆਂ ਰਚਨਾਵਾਂ ਲਿਖ ਕੇ ਆਪਣੀਆਂ ਰਚਨਾਵਾਂ ਪ੍ਰਤੀਲਿਪੀ ਦੇ 2.5 ਕਰੋੜ ਪਾਠਕਾਂ ਤੱਕ ਪਹੁੰਚਾ ਸਕਦੇ ਹੋ।

Website - https://www.punjabi.pratilipi.com/

ਜਾਣਕਾਰੀ
  • ਪੈਕੇਜ ਦਾ ਨਾਮ com.pratilipi.mobile.android
  • ਸ਼੍ਰੇਣੀ ਕਿਤਾਬਾਂ ਅਤੇ ਹਵਾਲਾ
  • ਨਵਾਂ ਵਰਜਨ 5.0.3
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Pratilipi
  • ਜਰੂਰਤਾਂ Android 5.0+

ਸਮਾਨ ਐਪਸ