:name ਆਈਕਾਨ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

InShot Inc.

ਉੱਚ ਕੁਆਲਿਟੀ ਦੇ ਲਾਈਵ ਵੀਡੀਓ ਅਤੇ ਸਕ੍ਰੀਨਸ਼ੌਟ ਲੈਣ ਲਈ ਆਡੀਓ ਵਾਲਾ ਮੁਫ਼ਤ ਸਕ੍ਰੀਨ ਰਿਕਾਰਡਰ!

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਸਕਰੀਨਸ਼ਾਟ 0 ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਸਕਰੀਨਸ਼ਾਟ 1 ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਸਕਰੀਨਸ਼ਾਟ 2 ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਸਕਰੀਨਸ਼ਾਟ 3 ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਸਕਰੀਨਸ਼ਾਟ 4 ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਸਕਰੀਨਸ਼ਾਟ 5
ਵੇਰਵਾ

ਕੋਈ ਵਾਟਰਮਾਰਕ ਨਹੀਂ
ਕਿਸੇ ਰੂਟ ਦੀ ਲੋੜ ਨਹੀਂ
ਕੋਈ ਰਿਕਾਰਡਿੰਗ ਸਮਾਂ ਸੀਮਾ ਨਹੀਂ

ਸਕ੍ਰੀਨ ਰਿਕਾਰਡਰ - XRecorder ਨਾਲ ਤੁਹਾਨੂੰ ਸਰਲ ਅਤੇ ਸਪਸ਼ਟ ਸਕ੍ਰੀਨ ਵੀਡੀਓ, ਸਕ੍ਰੀਨਸ਼ੌਟ ਕੈਪਚਰ ਕਰਨਅਤੇ ਸਭ ਤੋਂ ਆਸਾਨ ਤਰੀਕੇ ਨਾਲ ਵੀਡੀਓ ਅਤੇ ਫ਼ੋਟੋ ਸੰਪਾਦਨ ਕਰਨ ਵਿੱਚ ਮਦਦ ਮਿਲਦੀ ਹੈ।

ਫਲੋਟਿੰਗ ਵਿੰਡੋ 'ਤੇ ਬਸ ਇੱਕ ਟੈਪ ਨਾਲ, ਤੁਸੀਂ ਉਨ੍ਹਾਂ HD ਵੀਡੀਓ ਟਿਊਟੋਰੀਅਲਾਂ, ਵੀਡੀਓ ਕਾਲਾਂ ਅਤੇ ਵੀ ਨਹੀਂ ਕੀਤਾ ਜਾ ਸਕਦਾ। ਅਤੇ ਤੁਸੀਂ ਕਦੇ ਵੀ ਲਾਈਵ ਗੇਮ ਸ਼ੋ ਅਤੇ ਮਹੱਤਵਪੂਰਨ ਪਲਾਂ ਨੂੰ ਹੋਰ ਨਹੀਂ ਖੁੰਝਾਉਂਗੇ।

ਤੁਹਾਨੂੰ ਪਸੰਦ ਆਉਣ ਵਾਲੀ ਹਰੇਕ ਚੀਜ਼ ਨੂੰ ਕੈਪਚਰ ਕਰਨ ਲਈ ਸਰਵੋਤਮ ਸਕ੍ਰੀਨ ਰਿਕਾਰਡਰ - XRecorder ਨੂੰ ਡਾਊਨਲੋਡ ਕਰੋ!

● ਸਪਸ਼ਟ ਸਕ੍ਰੀਨਸ਼ੌਟ ਲੈਣ ਲਈ ਸਕ੍ਰੀਨ ਨੂੰ ਕੈਪਚਰ ਕਰੋ
● ਵੀਡੀਓ ਸੰਪਾਦਕ: ਟ੍ਰਿਮ ਕਰੋ, ਗਤੀ ਬਦਲੋ, ਸੰਗੀਤ ਅਤੇ ਟੈਕਸਟ ਜੋੜੋ...
● ਬੁਰਸ਼: ਰਿਕਾਰਡਿੰਗ ਦੌਰਾਨ ਸਕ੍ਰੀਨ 'ਤੇ ਉਲੀਕੋ ਜਾਂ ਨਿਸ਼ਾਨ ਲਗਾਓ
● ਆਪਣੇ ਫ਼ੋਨ 'ਤੇ ਗੇਮਪਲੇ ਨੂੰ ਰਿਕਾਰਡ ਕਰੋ
● ਕਸਟਮ ਸੈਟਿੰਗਾਂ ਨਾਲ ਸੰਪੂਰਨ HD ਵੀਡੀਓ ਐਕਸਪੋਰਟ ਕਰੋ: 240p ਤੋਂ 1080p, 60FPS, 12Mbps
● ਕੋਈ ਵਾਟਰਮਾਰਕ ਨਹੀਂ: ਸਾਫ਼ ਵੀਡੀਓ ਅਤੇ ਸਕ੍ਰੀਨਸ਼ੌਟ ਰਿਕਾਰਡ ਕਰੋ
● ਫੇਸਕੈਮ ਵਾਲਾ ਸਕ੍ਰੀਨ ਰਿਕਾਰਡਰ
● ਕੋਈ ਰਿਕਾਰਡਿੰਗ ਸਮਾਂ ਸੀਮਾਵਾਂ ਨਹੀਂ ਅਤੇ ਕਿਸੇ ਰੂਟ ਦੀ ਲੋੜ ਨਹੀਂ
● ਫਲੋਟਿੰਗ ਵਿੰਡੋ: ਇੱਕ ਟੱਚ ਨਾਲ ਸਹੀ ਪਲ ਨੂੰ ਕੰਟਰੋਲ ਕਰੋ ਅਤੇ ਆਸਾਨੀ ਨਾਲ ਫ਼ੋਟੋ ਖਿੱਚੋ
● ਕਾਉਂਟਡਾਊਨ ਟਾਈਮਰ: ਪੂਰੀ ਤਰ੍ਹਾਂ ਤਿਆਰ ਰਿਕਾਰਡਰ ਬਣਨ ਲਈ
● ਵਿਕਲਪਿਕ ਸਟੋਰੇਜ ਸਥਾਨ: ਅੰਦਰੂਨੀ ਸਟੋਰੇਜ/ SD ਕਾਰਡ
● ਰਿਕਾਰਡਿੰਗ ਨੂੰ ਰੋਕਣਾ/ਮੁੜ-ਸ਼ੁਰੂ ਕਰਨਾ, ਸਕ੍ਰੀਨ ਨੂੰ ਘੁੰਮਾਉਣਾ ਆਸਾਨ

ਜਲਦੀ ਹੀ ਆਉਣ ਵਾਲਾ ਹੈ:
+ ਵੀਡੀਓ ਸੰਪਾਦਨ: ਸਟਿੱਕਰ, ਇੰਟਰੋ ਅਤੇ ਆਉਟਰੋ... ਆਦਿ।
+ ਲਾਈਵ: ਵੱਖੋ-ਵੱਖਰੇ ਪਲੇਟਫਾਰਮਾਂ 'ਤੇ ਲਾਈਵ ਸਟ੍ਰੀਮਿੰਗ।

ਸੰਪੂਰਨ HD ਵਿੱਚ ਮੁਫ਼ਤ ਸਕ੍ਰੀਨ ਰਿਕਾਰਡਰ
ਸਕ੍ਰੀਨ ਵੀਡੀਓ ਰਿਕਾਰਡਰ - XRecorder ਸਭ ਤੋਂ ਉੱਚ ਕੁਆਲਿਟੀ 1080p, 12Mbps, 60FPS ਵਿੱਚ ਗੇਮ ਸਕ੍ਰੀਨ ਰਿਕਾਰਡਿੰਗ ਦਾ ਸਮਰਥਨ ਕਰਦਾ ਹੈ। ਬੇਸ਼ੱਕ, ਤੁਸੀਂ ਸਕ੍ਰੀਨ ਨੂੰ ਵਿਵਸਥਿਤ ਕੀਤੇ ਜਾਣ ਯੋਗ ਰੈਜ਼ੋਲੂਸ਼ਨ(240p ਤੋਂ 1080p), ਕੁਆਲਿਟੀ ਅਤੇ FPS(15FPS ਤੋਂ 60FPS) ਨਾਲ ਰਿਕਾਰਡ ਕਰ ਸਕਦੇ ਹੋ।

ਕਿਸੇ ਸਮਾਂ ਸੀਮਾ ਤੋਂ ਬਿਨਾਂ ਗੇਮ ਰਿਕਾਰਡਰ
ਇਹ ਸਕ੍ਰੀਨ ਰਿਕਾਰਡਰ - XRecorder ਇੱਕ ਸੁਵਿਧਾਜਨਕ ਗੇਮ ਰਿਕਾਰਡਰ ਅਤੇ ਸਕ੍ਰੀਨ ਕੈਪਚਰ ਟੂਲ ਵੀ ਹੈ। ਇਹ ਸਕ੍ਰੀਨ ਕੈਪਚਰ ਕਰਨ, ਰਿਕਾਰਡਿੰਗ ਸਮਾਂ ਸੀਮਾ ਤੋਂ ਬਿਨਾਂ ਸਕ੍ਰੀਨ ਰਿਕਾਰਡ ਕਰਨ ਅਤੇ ਗੇਮਪਲੇ ਵੀਡੀਓ ਰਿਕਾਰਡ ਕਰਨ ਵਿੱਚ ਮਦਦ ਕਰਦਾ ਹੈ।

ਬਿਨਾਂ ਕਿਸੇ ਵਾਟਰਮਾਰਕ ਤੋਂ ਸਕ੍ਰੀਨ ਵੀਡੀਓ ਰਿਕਾਰਡਰ
ਹਾਲੇ ਵੀ ਬਿਨਾਂ ਵਾਟਰਮਾਰਕ ਵਾਲੇ ਸਕ੍ਰੀਨ ਕੈਪਚਰ ਟੂਲ ਨੂੰ ਲੱਭ ਰਹੇ ਹੋ? ਵਧੇਰੇ ਸਰਲ ਤਰੀਕੇ ਨਾਲ ਸਕ੍ਰੀਨ ਨੂੰ ਕੈਪਚਰ ਕਰਨ ਲਈ ਇਸ ਵੀਡੀਓ ਰਿਕਾਰਡਰ ਨੂੰ ਡਾਊਨਲੋਡ ਕਰੋ। ਜੇ ਤੁਸੀਂ ਸਕ੍ਰੀਨ ਨੂੰ ਕੈਪਚਰ ਕਰਨਾ, ਕੁਸ਼ਲਤਾ ਨਾਲ ਸਕ੍ਰੀਨ ਨੂੰ ਰਿਕਾਰਡ ਕਰਨਾ ਜਾਂ ਸਕ੍ਰੀਨਸ਼ੌਟ ਲੈਣਾ ਚਾਹੁੰਦੇ ਹੋ, ਤਾਂ ਇਹ ਸਕ੍ਰੀਨ ਰਿਕਾਰਡਰ ਹੋਣਾ ਲਾਜ਼ਮੀ ਹੈ।

ਪ੍ਰਭਾਵਸ਼ਾਲੀ ਸੰਪਾਦਨ ਟੂਲਾਂ ਵਾਲਾ ਵੀਡੀਓ ਸੰਪਾਦਕ
XRecorder ਵਿੱਚ ਸ਼ਾਨਦਾਰ ਵੀਡੀਓ ਸੰਪਾਦਕ ਹੈ। ਤੁਸੀਂ ਮੁਫ਼ਤ ਵਿੱਚ ਵੀਡੀਓ ਨੂੰ ਟ੍ਰਿਮ ਕਰ ਸਕਦੇ ਹੋ, ਇਸਦੀ ਗਤੀ ਨੂੰ ਬਦਲ ਸਕਦੇ ਹੋ, ਸੰਗੀਤ ਅਤੇ ਟੈਕਸਟ ਜੋੜ ਸਕਦੇ ਹੋ, ਅਨੁਪਾਤ ਨੂੰ ਵਿਵਸਥਿਤ ਕਰ ਸਕਦੇ ਹੋ। ਹੋਰ ਲਾਹੇਵੰਦ ਟੂਲ ਜਲਦੀ ਹੀ ਉਪਲਬਧ ਹੋਣਗੇ। ਹੁਣ ਪ੍ਰਭਾਵਸ਼ਾਲੀ ਵੀਡੀਓ ਸੰਪਾਦਕ ਵਾਲੇ ਸਰਵੋਤਮ ਵੀਡੀਓ ਰਿਕਾਰਡਰ ਦਾ ਅਨੰਦ ਲਓ!

ਧੁਨੀ ਵਾਲਾ ਸਕ੍ਰੀਨ ਰਿਕਾਰਡਰ
ਗੇਮਪਲੇ, ਵੀਡੀਓ ਟਿਊਟੋਰੀਅਲਾਂ ਨੂੰ ਧੁਨੀ ਨਾਲ ਰਿਕਾਰਡ ਕਰਨਾ ਚਾਹੁੰਦੇ ਹੋ? ਇਹ ਧੁਨੀ ਵਾਲਾ ਪ੍ਰਭਾਵਸ਼ਾਲੀ ਸਕ੍ਰੀਨ ਰਿਕਾਰਡਰ ਤੁਹਾਡੀ ਸਰਵੋਤਮ ਚੋਣ ਹੈ। ਇਹ ਤੁਹਾਡੀ ਆਵਾਜ਼ ਨੂੰ ਵਧੇਰੇ ਸਰਲਤਾ ਅਤੇ ਸਪਸ਼ਟ ਰੂਪ ਵਿੱਚ ਰਿਕਾਰਡ ਕਰੇਗਾ।

ਫੇਸਕੈਮ ਵਾਲਾ ਸਕ੍ਰੀਨ ਰਿਕਾਰਡਰ
ਫੇਸਕੈਮ ਵਾਲਾ ਸਕ੍ਰੀਨ ਰਿਕਾਰਡਰ ਤੁਹਾਡੇ ਚਿਹਰੇ ਨੂੰ ਰਿਕਾਰਡ ਕਰਨ ਅਤੇ ਛੋਟੀ ਓਵਰਲੇ ਵਿੰਡੋ ਵਿੱਚ ਪ੍ਰਤੀਕਿਰਿਆ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਸਕ੍ਰੀਨ 'ਤੇ ਸੁਤੰਤਰ ਰੂਪ ਵਿੱਚ ਖਿੱਚ ਕੇ ਕਿਸੇ ਵੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਆਕਾਰ ਵਿੱਚ ਬਦਲਿਆ ਜਾ ਸਕਦਾ ਹੈ।


ਕਿਰਪਾ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਬੇਨਤੀ ਸਿਰਫ਼ ਸਕ੍ਰੀਨ ਦੀ ਰਿਕਾਰਡਿੰਗ ਵਾਸਤੇ ਹੈ। ਸਕ੍ਰੀਨ ਰਿਕਾਰਡਰ ਕਦੇ ਵੀ ਸਾਡੇ ਵਰਤੋਂਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ।

ਸਕ੍ਰੀਨ ਰਿਕਾਰਡਰ - ਵੀਡੀਓ ਰਿਕਾਰਡਰ, XRecorder ਨੂੰ ਡਾਊਨਲੋਡ ਕਰਨ ਲਈ ਧੰਨਵਾਦ। ਅਤੇ ਜੇ ਤੁਹਾਡੀ ਕੋਈ ਫੀਡਬੈਕ ਹੈ, ਤਾਂ ਕਿਰਪਾ ਕਰਕੇ ਬੇਝਿਜਕ ਹੋ ਕੇ ਸਾਡੇ ਨਾਲ [email protected] 'ਤੇ ਸੰਪਰਕ ਕਰੋ

XRecorder Disclaimer:
* All recording behavior must comply with the Terms of the content providing platforms.
* Please get the PERMISSION from the owner if you record any content beyond personal use.
* We are not responsible for any intellectual property violation that results from any unauthorized recording.

ਜਾਣਕਾਰੀ
  • ਪੈਕੇਜ ਦਾ ਨਾਮ videoeditor.videorecorder.screenrecorder
  • ਸ਼੍ਰੇਣੀ ਵੀਡੀਓ ਪਲੇਅਰ ਅਤੇ ਸੰਪਾਦਕ
  • ਨਵਾਂ ਵਰਜਨ 2.0.1.1
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ InShot Inc.
  • ਜਰੂਰਤਾਂ Android 5.0+

ਪਿਛਲੇ ਵਰਜਨ
ਹੋਰ ਵੇਖੋ
ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
2.0.1.1 2021.06.25

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

28.8 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
2.0.1 2021.06.17

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

28.8 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
2.0.0.2 2021.06.01

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

28.8 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
2.0.0.1 2021.05.19

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

31.1 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
1.5.0.1 2021.04.23

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

19.2 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
1.5.0.0 2021.04.18

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

19.2 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
1.4.3.1 2021.03.29

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

18.8 MB • ਮੁਫਤ ਡਾ .ਨਲੋਡ

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder ਮੱਧਮ ਆਈਕਾਨ
1.4.3.0 2021.03.06

ਸਕ੍ਰੀਨ ਰਿਕਾਰਡਰ ਅਤੇ ਵੀਡੀਓ ਰਿਕਾਰਡਰ - XRecorder

APK

18.8 MB • ਮੁਫਤ ਡਾ .ਨਲੋਡ

ਸਮਾਨ ਐਪਸ